Chor Lyrics by Ninja | Punjabi song with lyrics

Chor by Ninja & Yuvika Chaudhary | Punjabi song with lyrics

Song Credits

Singer - Ninja
Lyrics & Composer - Nirmaan
Music - Goldboy 
Female Lead - Yuvika Chaudhary
Flute - Paras Nath 
Guitar - Shomu Seal

Description

Gringo Entertainments present Ninja's Latest  Punjabi Song "Chor"  Ft.Yuvika Chaudhary, which will go straight to your heart and make you feel the eternal love.

More Song Lyrics

Chor Song Lyrics in English

Tu lagge mainu chor channa
Tu gallan kare hor channa

Tu lagge mainu chor channa
Tu gallan kare hor channa
Dil tere layi ae saaf mera
Tere dil vich khor channa
Main vi rona te teri vi
Akhiyan ch paani waggna

Je main nai reh sakdi tere bin
Dil tera vi ni laggna
Je main nai reh sakdi tere bin
Dil tera vi ni laggna

Tu mere sawal’an de
Jawab nai dinda
Kithe sama bitauna ae
Hisaab nai dinda

Khafa kehdi gall ton ae
Tu russeya kal ton ae
Khafa kehdi gall ton ae
Tu russeya kal ton ae
Tu chhad de bhawein
Mainu tainu kise keemat te nai chhadna

Je main nai reh sakdi tere bin
Dil tera vi ni laggna
Je main nai reh sakdi tere bin
Dil tera vi ni laggna haan

Mere naal teri nazdeeki
Thodi jehi taan hai na
Tere jism ch meri khusbhu
Thodi jehi hai taan na

Ve sunn Nirmaan ve
Tera ehsaan ve
Tu ajj tak banke reha
Mera mehmaan ve

Jinna dukh milna wakh hoke
Do hisseyan de vich wandna

Je main nai reh sakdi tere bin
Dil tera vi ni laggna
Je main nai reh sakdi tere bin
Dil tera vi ni laggna

Je main nai reh sakdi tere bin
Dil tera vi ni laggna
Je main nai reh sakdi tere bin
Dil tera vi ni laggna

Read Also - DABKA Jordan Sandhu

Chor Song Lyrics in Punjabi

ਤੂ ਲਗੈ ਮੇਨੁ ਚੋਰ ਚੰਨਾ॥
ਤੂ ਗਲਾ ਕਰੇ ਹੋਰ ਚੰਨਾ

ਤੂ ਲਗੈ ਮੇਨੁ ਚੋਰ ਚੰਨਾ॥
ਤੂ ਗਲਾ ਕਰੇ ਹੋਰ ਚੰਨਾ
ਦਿਲ ਤੇਰੇ ਲਈ ਏ ਸਾਫ ਮੇਰਾ
ਤੇਰੇ ਦਿਲ ਵੀ ਖੋਰ ਚੰਨਾ
ਮੈ ਵੀ ਰੋਨਾ ਤੇ ਤੇਰੀ ਵੀ
ਅਖੀਆ ਚ ਪਾਨੀ ਵਗਨਾ

ਜੇ ਮੈ ਨੀ ਰਹਿ ਸਕਦੀ ਤੇਰੇ ਬਿਨ
ਦਿਲ ਤੇਰਾ ਵੀ ਨੀ ਲਗਣਾ
ਜੇ ਮੈ ਨੀ ਰਹਿ ਸਕਦੀ ਤੇਰੇ ਬਿਨ
ਦਿਲ ਤੇਰਾ ਵੀ ਨੀ ਲਗਣਾ

ਤੂ ਮੇਰੇ ਸਵਾਲਾ ਦੇ
ਜਵਾਬ ਨਈ ਦਿੰਦਾ
ਕਿਥੇ ਸਮਾ ਬਿਤਾਉਨਾ ਏ
ਹਿਸਾਬ ਨਈ ਦਿੰਦਾ

ਖਫਾ ਕੇਹੜੀ ਗਲ ਤੋ ਏ
ਤੂ ਰੁਸਿਆ ਕਲ ਤੋ ਐ
ਖਫਾ ਕੇਹੜੀ ਗਲ ਤੋ ਏ
ਤੂ ਰੁਸਿਆ ਕਲ ਤੋ ਐ
ਤੂ ਛਡ ਦੇ ਭਾਵੇ
ਮੇਨੁ ਤੈਨੁ ਕਿਸੇ ਕਿਮਤ ਤੇ ਨ ਛਡਨਾ॥

ਜੇ ਮੈ ਨੀ ਰਹਿ ਸਕਦੀ ਤੇਰੇ ਬਿਨ
ਦਿਲ ਤੇਰਾ ਵੀ ਨੀ ਲਗਣਾ
ਜੇ ਮੈ ਨੀ ਰਹਿ ਸਕਦੀ ਤੇਰੇ ਬਿਨ
ਦਿਲ ਤੇਰਾ ਵੀ ਨੀ ਲਗਣਾ

ਮੇਰੇ ਨਾਮ ਤੇਰੀ ਨਜ਼ਦੀਕੀ
ਥੋੜੀ ਜਿਹੀ ਤਾ ਹੈ ਨਾ
ਤੇਰੇ ਜਿਸਮ ਚ ਮੇਰੀ ਖੁਸ਼ਬੂ
ਥੋੜੀ ਜਿਹੀ ਤਾ ਹੈ ਨਾ

ਵੇ ਸੁਨ ਨਿਰਮਾਨ ਵੇ
ਤੇਰਾ ਅਹਿਸਾਨ ਵੇ
ਤੂ ਅਜ ਤਕ ਬਨਕੇ ਰੇਹਾ
ਮੇਰਾ ਮਹਿਮਾਨ ਵੇ

ਜਿਨਾ ਦੁਖ ਮਿਲਨਾ ਵਖ ਹੋਕੇ
ਦੋ ਹਾਸਿਆ ਦੇ ਵਿਚ ਵੰਡਣਾ

ਜੇ ਮੈ ਨੀ ਰਹਿ ਸਕਦੀ ਤੇਰੇ ਬਿਨ
ਦਿਲ ਤੇਰਾ ਵੀ ਨੀ ਲਗਣਾ
ਜੇ ਮੈ ਨੀ ਰਹਿ ਸਕਦੀ ਤੇਰੇ ਬਿਨ
ਦਿਲ ਤੇਰਾ ਵੀ ਨੀ ਲਗਣਾ

ਜੇ ਮੈ ਨੀ ਰਹਿ ਸਕਦੀ ਤੇਰੇ ਬਿਨ
ਦਿਲ ਤੇਰਾ ਵੀ ਨੀ ਲਗਣਾ
ਜੇ ਮੈ ਨੀ ਰਹਿ ਸਕਦੀ ਤੇਰੇ ਬਿਨ
ਦਿਲ ਤੇਰਾ ਵੀ ਨੀ ਲਗਣਾ

Preview Song Lyrics

Tags:-
Latest Punjabi song, new Punjabi song, hit Punjabi song, popular song, chor new song, chor ninja new song, latest song chor, tu lage menu chor channa new song, ninja new song, latest ninja song 2020.

Related Posts:

Disqus Comments
© 2017 The Lyricsvalley - Template Created by kawalnagi - Proudly powered by Blogger