DABKA Lyric | Jordan Sandhu | Punjab song with lyrics

DABKA ( Warning 2nd Episode ) Jordan Sandhu | Punjab song with lyrics


Song Credits

SONG - DABKA
SINGER - JORDAN SANDHU 
LYRICS & COMPOSER - HAPPY RAIKOTI 
MUSIC - MIXSINGH
MIX & MASTER - SAMEER CHAREGOANKER
DIR - AMAR HUNDAL 

Description

Dabka Lyrics by Jordan Sandhu is the latest Punjabi song with music given by Mis Singh and Dabka song lyrics are written by Happy Raikoti while a video is directed by Amar Hundal.

More Song Lyrics

Dabka Song Lyrics in English

Hilheya ni jehda vi nishana kade laayi da
Yaari bhawein vair oh khulle dil naal pugaida

Ho chette rakhi gall meri ek balleya
Goliyan naal naapde aan hikk balleya
Goliyan naal naapde aan

Ho chette rakhi gall meri ek balleya
Goliyan naal naapde aan hikk balleya
Tere karm si change ohda bach gaya
Ghair haazari ch asla chala gaya

Ho mitran nu
Ho mitran nu velly kinne akhna
Koyi sadde hunde dabka je pa gaya
Mitran nu velly kinne akhna
Koyi sadde hunde dabka je pa gaya

Ho samjhe tu khud nu pahaad oye velliya
150 di goli di tu maar oye velliya

Ho samjhe tu khud nu pahaad oye velliya
150 di goli di tu maar oye velliya
Bhid layi kalle naal kitte kalla tu
Lok dassange kehda kitte chha gaya

Ho mitran nu
Ho mitran nu velly kinne akhna
Koyi sadde hunde dabka je pa gaya
Mitran nu velly kinne akhna
Koyi sadde hunde dabka je pa gaya

Samjh ni aundi kahton hoya tu utawala
Ghuggiyan da baaz naal waise ni mukabala
Samjh ni aundi kahton hoya tu utawala
Ghuggiyan da baaz naal waise ni..

Ho labh koyi khaali khunja darza
Happy Raikoti hunn aa gaya

Ho mitran nu
Ho mitran nu velly kinne akhna
Koyi sadde hunde dabka je pa gaya
Mitran nu velly kinne akhna
Koyi sadde hunde dabka je pa gaya

Yeah!

Mix Singh in house

Dabka Song Lyrics in Punjabi

ਹਿਲ੍ਹਿਆ ਨੀ ਜੇਹੜਾ ਵੀ ਨਿਸ਼ਾਨਾ ਕਦੇ ਲਾਈ ਦਾ
ਯਾਰੀ ਭਾਵੇ ਵੈਰ ਹੋਏ ਖੁੱਲੇ ਦਿਲ ਨਾਲ ਪੁਗਾਈ ਦਾ

ਹੋ ਚੇਤੇ ਰਖੀ ਗਲ ਮੇਰੀ ਇਕ ਬਲਿਆ
ਗੋਲੀਆ ਨਾਲ ਨਾਪਦੇ ਆ ਹਿਕ ਬਲਿਆ
ਗੋਲੀਆ ਨਾਲ ਨਾਪਦੇ ਆ

ਹੋ ਚੇਤੇ ਰਖੀ ਗਲ ਮੇਰੀ ਇਕ ਬਲਿਆ
ਗੋਲੀਆ ਨਾਲ ਨਾਪਦੇ ਆ ਹਿਕ ਬਲਿਆ
ਤੇਰੇ ਕਰਮ ਸੀ ਚੰਗੇ ਉਦੇ ਬਚ ਗਿਆ
ਗੈਰ ਹਾਜਰੀ ਚ ਅਸਲਾ ਚਲਾ ਗਿਆ

ਹੋ ਮਿਤਰਾ
ਹੋ ਮਿਤਰਾ ਨੂ ਵੈਲੀ ਕਿਨੇ ਆਖਣਾ
ਕੋਇ ਸਾਡੇ ਹੁੰਦੇ ਦਬਕਾ ਜੇ ਪਾ ਗਿਆ
ਮਿਤਰਾ ਨੁ ਵੇਲੀ ਕਿਨੇ ਆਖਣਾ
ਕੋਇ ਸਾਡੇ ਹੁੰਦੇ ਦਬਕਾ ਜੇ ਪਾ ਗਿਆ

ਹੋ ਸਮਝੇ ਤੂ ਖੁਦ ਨੁ ਪਹਾੜ ਓਏ ਵੇਲਿਆ
150 ਦੀ ਗੋਲੀ ਦਿ ਤੂ ਮਾਰ ਓਏ ਵੇਲਿਆ

ਹੋ ਸਮਝੇ ਤੂ ਖੁਦ ਨੁ ਪਹਾੜ ਓਏ ਵੇਲਿਆ
150 ਦੀ ਗੋਲੀ ਦਿ ਤੂ ਮਾਰ ਓਏ ਵੇਲਿਆ
ਭੀੜ ਲੇਈ ਕਲੇ ਨਾਲ ਕਿਤੇ ਕਲਾ ਤੁ॥
ਲੋਕ ਦਸਣਗੇ ਕੇਹੜਾ ਕਿਤੇ ਛਾ ਗਿਆ

ਹੋ ਮਿਤਰਾ
ਹੋ ਮਿਤਰਾ ਨੂ ਵੈਲੀ ਕਿਨੇ ਆਖਣਾ
ਕੋਇ ਸਾਡੇ ਹੁੰਦੇ ਦਬਕਾ ਜੇ ਪਾ ਗਿਆ
ਮਿਤਰਾ ਨੁ ਵੇਲੀ ਕਿਨੇ ਆਖਣਾ
ਕੋਇ ਸਾਡੇ ਹੁੰਦੇ ਦਬਕਾ ਜੇ ਪਾ ਗਿਆ

ਸਮਝ ਨੀ ਆਉਦੀ ਕਾਹਤੋਂ ਹੋਇਆ ਤੂ ਉਤਾਵਲਾ
ਘੁੱਗੀਆ ਦਾ ਬਾਜ਼ ਨਾਲ ਵੇਸੇ ਨੀ ਮੁਕਾਬਲਾ
ਸਮਝ ਨੀ ਆਉਦੀ ਕਾਹਤੋਂ ਹੋਇਆ ਤੂ ਉਤਾਵਲਾ
ਘੁੱਗੀਆ ਦਾ ਬਾਜ਼ ਨਾਲ ਵੇਸੇ ਨੀ

ਹੋ ਲਭ ਕੋਇ ਖਾਲੀ ਖੁੰਜਾ ਦਰਜਾ
ਹੈਪੀ ਰਾਏਕੋਟੀ ਹੁਨ ਆ ਗਿਆ

ਹੋ ਮਿਤਰਾ
ਹੋ ਮਿਤਰਾ ਨੂ ਵੈਲੀ ਕਿਨੇ ਆਖਣਾ
ਕੋਇ ਸਾਡੇ ਹੁੰਦੇ ਦਬਕਾ ਜੇ ਪਾ ਗਿਆ
ਮਿਤਰਾ ਨੁ ਵੇਲੀ ਕਿਨੇ ਆਖਣਾ
ਕੋਇ ਸਾਡੇ ਹੁੰਦੇ ਦਬਕਾ ਜੇ ਪਾ ਗਿਆ

ਯੇ!
ਮਿਕਸ ਸਿੰਘ ਇਨ ਹਾਉਸ

Preview Song Lyrics

Tags:-
Latest punjabi song, new punjabi song, hit Punjabi song, popular song, dabka new song, dabka by jordan sandhu, dabka by gippy Grewal new movie song.

Related Posts:

Disqus Comments
© 2017 The Lyricsvalley - Template Created by kawalnagi - Proudly powered by Blogger