Kinna Kardi Tera-Lyrics-Khan Saab-Song-lyrics-in-Punjabi

 Kinna Kardi Tera by Khan Saab Song lyrics in Punjabi

Song Credits

Album Name - Fresh Side Vol 1
Song - Kinna Kardi Tera
Singer - Khan Saab
Lyrics - Uday Shergill
Music - lovey Akhtar
Video - Prince

Description

Kinna Kardi Tera Lyrics by Khan Saab is the latest Punjabi song with music given by Lovey Akhtar and Kinna Kardi Tera Song lyrics are written by Uday Shergill while a video is directed by Prince.

More Song Lyrics

Kinna Kardi TeraSong Lyrics in English

Ve main ni jaandi
Mainu hoya ki ae
Meri rooh ch vass gayae
Tu choya ki ae

Ve main ni jaandi
Mainu hoya ki ae
Meri rooh ch vass gayae
Tu choya ki ae

Mere raah mere saah
Tere naa jo mera
Mainu khud nu pata nai
Main kinna kardi aan tera

Ho mainu khud nu pata nai
Main kinna kardi aa tera
Aa...
Eh pyaar kadon ve
Enna paak ho geya
Bezubaan ho geya
Bebaak ho geya

Eh pyaar kado ve
Enna paak ho geya
Bezubaan ho geya
Bewaak ho geya

Ae raata nu vi
Parbhat ho geya
Mera dharm ho geya
Meri zaat ho geya

Mere raah mere saah
Tere naa jo mera
Mainu khud nu pata ni
Main kinna kardi aan tera

Ho mainu khud nu pata nai
Main kinna kardi aan tera

Ae din ae raata
Haaye den gawahi
Ae chann te taare
Nit paun gawahi

Ve deed teri nu
Meri jaan te aayi
Hun dard vichode
Paunde rihaai
Tu aa osey raah
Jehde raah ghar mera
Mainu khud nu pata ni
Main kinna kardi aa tera
Haa mainu khud nu pata ni
Main kinna kardi aa tera

Read Also - Wish by Nikk

Kinna Kardi Tera Song Lyrics in Punjabi

ਵੀ ਮੈ ਨੀ ਜਾਣਦੀ
ਮੈਨੁ ਹੋਯਾ ਕੀ ਏ
ਮੇਰੀ ਰੁਹ ਚ ਵਸ ਗਿਆ
ਤੂ ਚੋਇਆ ਕੀ ਏ

ਵੀ ਮੈ ਨੀ ਜਾਣਦੀ
ਮੈਨੁ ਹੋਯਾ ਕੀ ਏ
ਮੇਰੀ ਰੁਹ ਚ ਵਸ ਗਿਆ
ਤੂ ਚੋਇਆ ਕੀ ਏ

ਮੇਰੇ ਰਾਹ ਮੇਰੇ ਸਾਹ
ਤੇਰੇ ਨਾ ਜੋ ਮੇਰਾ
ਮੈਨੁ ਖੁਦ ਨੁ ਪਤਾ ਨਹੀਂ
ਮੈ ਕਿਨਾ ਕਰਦੀ ਆ ਤੇਰਾ

ਮੈਨੁ ਖੁਦ ਨੁ ਪਤਾ ਨਹੀਂ
ਮੈ ਕਿਨਾ ਕਰਦੀ ਆ ਤੇਰਾ

ਆ…

ਇਹ ਪਿਆਰ ਕਦੋ ਵੇ
ਏਨਾ ਪਾਕ ਹੋ ਗਿਆ
ਬੇਜ਼ੁਬਾਨ ਹੋ ਗਿਆ
ਬੇਬਾਕ ਹੋ ਗਿਆ

ਇਹ ਪਿਆਰ ਕਦੋ ਵੇ
ਏਨਾ ਪਾਕ ਹੋ ਗਿਆ
ਬੇਜ਼ੁਬਾਨ ਹੋ ਗਿਆ
ਬੇਬਾਕ ਹੋ ਗਿਆ

ਏ ਰਾਤਾ ਨੂ ਵੀ
ਪਰਭਾਤ ਹੋ ਗਿਆ
ਮੇਰੇ ਧਰਮ ਹੋ ਗਿਆ
ਮੇਰੀ ਜਾਤ ਹੋ ਗਿਆ

ਮੇਰੇ ਰਾਹ ਮੇਰੇ ਸਾਹ
ਤੇਰੇ ਨਾ ਜੋ ਮੇਰਾ
ਮੈਨੁ ਖੁਦ ਨੁ ਪਤਾ ਨੀ
ਮੈ  ਕਿਨਾ ਕਰਦੀ ਆ  ਤੇਰਾ

ਮੈਨੁ ਖੁਦ ਨੁ ਪਤਾ ਨੀ
ਮੈ  ਕਿਨਾ ਕਰਦੀ ਆ  ਤੇਰਾ

ਐਂ ਦਿਨ ਏ ਰਾਤਾ
ਹਾਏ ਦੇਣ ਗਵਾਹਿ
ਏਹ ਚੰਨ ਤੇ ਤਾਰੇ
ਨਿਤ ਪੋਣ ਗਵਾਹਿ

ਵੇ ਦੀਦ ਤੇਰੀ ਨੂ
ਮੇਰੀ ਜਾਨ ਤੇ ਆਈ
ਹੁਨ ਦਰਦ ਵਿਛੋੜੇ
ਪਾਉਦੇ ਰਿਹਾਈ
ਤੂ ਆ ਓਸੇ ਰਾਹ
ਜੇਹੜੇ ਰਾਹ ਘਰ ਮੇਰਾ

ਮੈਨੁ ਖੁਦ ਨੁ ਪਤਾ ਨੀ
ਮੈ  ਕਿਨਾ ਕਰਦੀ ਆ  ਤੇਰਾ
ਮੈਨੁ ਖੁਦ ਨੁ ਪਤਾ ਨੀ
ਮੈ  ਕਿਨਾ ਕਰਦੀ ਆ  ਤੇਰਾ

Preview Song Lyrics

Tags:-
New Punjabi song, Khan Saab new Punjabi song, latest khan saab song, kinna kardi tera new song, khan Saab Kinna kardi tera song.

Related Posts:

Disqus Comments
© 2017 The Lyricsvalley - Template Created by kawalnagi - Proudly powered by Blogger