WISH by Nikki Punjabi Song With Lyrics

Song : Wish
Artist : Nikk
Lyrics/Composer: Nikk
Descrption
Wish Lyrics by Nikk is the latest Punjabi song and Wish song lyrics are written by Nikk and Romantic song lyrics.
More Song Lyrics
Wish Song Lyrics In English
Wish – Nikk
Ho mainu ji ji aakh bulaundi
Kahe mere naa hi rehna chaundi ae
Ji ji aakh bulaundi
Kahe mere naa hi rehna chaundi ae
Hale umar vi 21yan ek saalan diyan
Zyada kitte langi koyi na
Ni tere nalo changi koyi na
Ve tere nalo changi koyi na
Rabba door na kari tu nehde rehan de
Main hor wish mangi koyi na
Ni tere nalo changi koyi na
Ve tere nalo changi koyi na
Ho neckless ditta main gift birthday te
Kehndi mere neck utte thodde hath jachde
Gharon laawan pocket money main ohde layi
Ohna jama kharcheeli paise saare bachde
Jidde ohne mainu love you ni
Love love you ni
Ohne mainu love you ni
Keha date eho ji ae langi koyi na
Ni tere nalo changi koyi na
Ni tere nalo changi koyi na
Rabba door na kari tu nehde rehan de
Main hor wish mangi koyi na
Ni tere nalo changi koyi na
Ve tere nalo changi koyi na
Tikhi loka naal mere naal cute jehi ae
Ni tu favorite Nikk de fruit jehi ae
Jo har ek kudi de aa bahla jachda
Ni tu sohniye Punjabi os suit jehi ae
Chaahe sab he tabah ho jaye
Vyah ho jaye, tere naal vyah hona
Mangda ni hor mainu tangi koyi na
Ni tere nalo changi koyi na
Ve tere nalo changi koyi na
Rabba door na kari tu nehde rehan de
Main hor wish mangi koyi na
Ni tere nalo changi koyi na
Ve tere nalo changi koyi na
Read Also - Galib by B Praak
Wish Song Lyrics In Punjabi
ਇੱਛਾ - ਨਿਕ
ਹੋ ਮੇਨੁ ਜੀ ਜੀ ਆਖ ਬੁਲਾਦੀ॥
ਕਹੇ ਮੇਰੇ ਨਾਲ ਹੀ ਰਹਿਣਾ ਚਾਹੁਦੀ
ਜੀ ਜੀ ਆਖ ਬੁਲਾਦੀ॥
ਕਹੇ ਮੇਰੇ ਨਾਲ ਹੀ ਰਹਿਣਾ ਚਾਹੁਦੀ ਏ
ਹਲੇ ਉਮਰ ਵੀ 21ਈਆ ਇਕ ਸਾਲ ਦੀ ਆ
ਜ਼ਿਆਦਾ ਕਿਥੇ ਲੰਗੀ ਕੋਇ ਨਾ
ਨੀ ਤੇਰੀ ਨਾਲੋ ਚੰਗੀ ਕੋਈ ਨਾ
ਵੀ ਤੇਰੀ ਨਲੋ ਚੰਗੀ ਕੋਈ ਨਾ
ਰੱਬਾ ਦੂਰ ਨਾ ਕਰੀ ਤੂ ਨੇਹੜੇ ਰੇਹਣ ਦੇਈ
ਮੈ ਹੋਰ ਵਿਸ਼ ਮੰਗੀ ਕੋਇ ਨਾ
ਨੀ ਤੇਰੀ ਨਾਲੋ ਚੰਗੀ ਕੋਈ ਨਾ
ਵੀ ਤੇਰੀ ਨਲੋ ਚੰਗੀ ਕੋਈ ਨਾ
ਹੋ ਨੈਕਲੈਸ ਦਿੱਤਾ ਮੈ ਗਿਫਟ ਬਰਥਡੇ ਤੇ
ਕਹਿਦੀ ਮੇਰੇ ਨੈਕ ਉਤੇ ਥੋਡੇ ਹਥ ਜਚਦੇ
ਘਰੋਂ ਲਿਆਵਾ ਪੋਕੀਟ ਮਨੀ ਮੈ ਓਦੇ ਲੇਈ
ਓਹਨਾ ਜਮਾ ਖਰਚੀਲੀ ਪੈਸੈ ਸਾਰੇ ਬਚਦੇ
ਜਿਦੇ ਓਹਨੇ ਮੈਨੂ ਕਿਹਾ ਲਵ ਯੂ
ਲਵ ਲਵ ਯੂ
ਓਹਨੇ ਮੈਂਨੁ ਲਵ ਯੂ ਨੀ
ਕੇਹਾ ਡੇਟ ਏਹੋ ਜੀ ਏ ਲੰਗੀ ਕੋਇ ਨਾ
ਨੀ ਤੇਰੀ ਨਾਲੋ ਚੰਗੀ ਕੋਈ ਨਾ
ਨੀ ਤੇਰੀ ਨਾਲੋ ਚੰਗੀ ਕੋਈ ਨਾ
ਰੱਬਾ ਦੂਰ ਨਾ ਕਰੀ ਤੂ ਨੇੜੇ ਰਹਿਣ ਦੇ
ਮੈ ਹੋਰ ਵਿਸ਼ ਮੰਗੀ ਕੋਈ ਨਾ
ਨੀ ਤੇਰੀ ਨਾਲੋ ਚੰਗੀ ਕੋਈ ਨਾ
ਵੀ ਤੇਰੀ ਨਲੋ ਚੰਗੀ ਕੋਈ ਨਾ
ਤਿਕੀ ਲੋਕਾ ਨਾਲ ਮੇਰਾ ਨਾਲ ਕਿਉਟ ਜੇਹੀ ਏ
ਨੀ ਤੂ ਫੇਵਰੇਟ ਨਿੱਕ ਦੇ ਫਰੂਟ ਜੇਹੀ ਏ
ਜੋ ਹਰ ਇਕ ਕੁੜੀ ਦੇ ਆ ਬਹਲਾ ਜਚਦਾ
ਨੀ ਤੂ ਸੋਹਣੀਏ ਪੰਜਾਬੀ ਓਸ ਸੂਟ ਜੇਹੀ ਆ
ਚਾਹੇ ਸਭ ਕੁਝ ਤਬਾਹ ਹੋ ਜਾਏ
ਵਿਆਹ ਹੋ ਜਾਏ, ਤੇਰੀ ਨਾਲ ਵਿਆਹ ਹੋਨਾ
ਮੰਗਦਾ ਨੀ ਹਰਿ ਮੇਨੁ ਤੰਗੀ ਕੋਈ ਨਾ॥
ਨੀ ਤੇਰੀ ਨਾਲੋ ਚੰਗੀ ਕੋਈ ਨਾ
ਵੀ ਤੇਰੀ ਨਾਲੋ ਚੰਗੀ ਕੋਈ ਨਾ
ਰੱਬਾ ਦੂਰ ਨਾ ਕਰੀ ਤੂ ਨੇੜੇ ਰਹਿਣ ਦੇ
ਮੈ ਹੋਰ ਵਿਸ਼ ਮੰਗੀ ਕੋਈ ਨਾ
ਨੀ ਤੇਰੀ ਨਾਲੋ ਚੰਗੀ ਕੋਈ ਨਾ
ਵੀ ਤੇਰੀ ਨਲੋ ਚੰਗੀ ਕੋਈ ਨਾ
Tags:- #Nikk #Wish #BangMusic #Punjabisongs., New Song Wish, Latest Song Wish, Nikk Songs Lyrics, Wish Lyrics by Nikki, Wish is the latest Punjabi song.