MANKE Lyrics-Jassa Dhillon-song lyrics in Punjabi

MANKE by Jassa Dhillon | Gur Sidhu | song lyrics in Punjabi

Song Credits

Song: Manke
Singer: Jassa Dhillon
Lyrics: Jassa Dhillon
Music: Gur Sidhu
Video: Sukh Sanghera
Starring: Jassa Dhillon And Simran Saini

Description

After The Grand Success Of "PYAR BOLDA," Brown Town Music Presents Latest Punjabi Song Manke in Voice Of Jassa Dhillon Under Music Of Gur Sidhu

More Song Lyrics

Manke Song Lyrics in English

Saahan vich rehn waleya
Todi na yaari ve
Mar jaan’ge reh ni hona
Umar kawari ve

Saahan vich rehn waleya
Todi na yaari ve
Mar jaan’ge reh ni hona
Umar kawari ve

Saanu tera ishq ae mithada
Wadh ke zindgaani ton

Manke ‘an vich pyar ni reh gaya
Ditti teri gaani jo
Manke ‘an vich pyar ni reh gaya
Ditti teri gaani jo
Ditti teri gaani jo

Bullan nu naam tere di
Aadat jehi pai gayi ve
Phadna nai hath kise ne
Jogi tere reh gayi ve

Bullan nu naam tere di
Aadat jehi pai gayi ve
Phadna nai hath kise ne
Jogi tere reh gayi ve

Bande nahi kade chubare
Kachchi jehi kaanu tu

Manke ‘an vich pyar ni reh gaya
Ditti teri gaani jo
Manke ‘an vich pyar ni reh gaya
Ditti teri gaani jo

Russda tu gall gall te hun
Russi nai kade manunda
Gallan de vaade karke
Akhan vich akh nai paunda

Russda tu gall gall te hun
Russi nai kade manunda
Gallan de vaade karke
Akhan vich akh nai paunda

Karda kyon door zamana
Dilan de jaani to

Manke ‘an vich pyar ni reh gaya
Ditti teri gaani jo
Manke ‘an vich pyar ni reh gaya
Ditti teri

Nakhre vi karne chhdte
Mang vi kade kitti na
Tainu main ki nai dasseya
Sang vi kade kitti na

Nakhre vi karne chhdte
Mang vi kade kitti na
Tainu main ki nai dasseya
Sang vi kade kitti na

BHulleya ni jaana chehra
Teri deewani ton

Manke ‘an vich pyar ni reh gaya
Ditti teri gaani jo
Manke ‘an vich pyar ni reh gaya
Ditti teri gaani jo
Ditti teri gaani jo

Manke Song Lyrics in Punjabi

ਸਾਹਾ ਵਿਚ ਰਿਹਣ ਵਾਲਿਆ
ਤੋੜੀ ਨਾ ਯਾਰੀ ਵੇ
ਮਰ ਜਣਗੇ ਰਹਿ ਨੀ ਹੋਣਾ
ਉਮਰ ਕਵਾਰੀ ਵੇ

ਸਾਹਾ ਵਿਚ ਰਿਹਣ ਵਾਲਿਆ
ਤੋੜੀ ਨਾ ਯਾਰੀ ਵੇ
ਮਰ ਜਾਗੇ ਰਹਿ ਨੀ ਹੋਣਾ
ਉਮਰ ਕਵਾਰੀ ਵੇ

ਸਾਨੁ ਤੇਰਾ ਇਸ਼ਕ ਏ ਮਿਠਾ
ਵਧ ਕੇ ਜ਼ਿੰਦਾਗਨੀ ਤੋ

ਮਨਕਿਆ ਵਿਚ ਪਿਆਰ ਨੀ ਰਹਿ ਗਿਆ
ਦਿਤੀ ਤੇਰੀ ਗਾਨੀ ਜੋ
ਮਨਕਿਆ ਵਿਚ ਪਿਆਰ ਨੀ ਰਹਿ ਗਿਆ
ਦਿਤੀ ਤੇਰੀ ਗਾਨੀ ਜੋ
ਦਿਤੀ ਤੇਰੀ ਗਾਨੀ ਜੋ

ਬੁਲਾ ਨਾਲ ਨਾਮ ਤੇਰੇ ਦੀ
ਆਦਤ ਜੇਹੀ ਪੈ ਗਈ ਵੇ
ਫੜਨਾ ਨਈ ਹਥ ਕਿਸੇ ਨੇ
ਜੋਗੀ ਤੇਰੀ ਰਹਿ ਗਈ ਵੇ

ਬੁਲਾ ਨਾਲ ਨਾਮ ਤੇਰੇ ਦੀ
ਆਦਤ ਜੇਹੀ ਪੈ ਗਈ ਵੇ
ਫੜਨਾ ਨਈ ਹਥ ਕਿਸੇ ਨੇ
ਜੋਗੀ ਤੇਰੀ ਰਹਿ ਗਈ ਵੇ

ਬਨਦੇ ਨਹੀਂ ਕਦੇ ਚੁਬਾਰੇ
ਕਚੀ ਜੇਹੀ ਕਾਨੁ ਤੋ॥

ਮਾਨਕੇ ਵਿਚ  ਪਿਆਰ ਨੀ ਰਹਿ ਗਿਆ
ਦਿਤੀ ਤੇਰੀ ਗਾਨੀ ਜੋ
ਮਾਨਕੇ ਵਿਚ  ਪਿਆਰ ਨੀ ਰਹਿ ਗਿਆ
ਦਿਤੀ ਤੇਰੀ ਗਾਨੀ ਜੋ

ਰੁਸਦਾ ਤੁ ਗਲ ਗਲ ਤੇ ਹੁਨ
ਰੁਸੀ ਨੀ ਕਦੇ ਮਨਾਉਦਾ
ਗਲਾ ਦੇ ਵਾਦੇ ਕਰਕੇ
ਅਖਾ ਵਿਚ ਅਖ ਨੀ ਪਾਉਦਾ

ਰੁਸਦਾ ਤੁ ਗਲ ਗਲ ਤੇ ਹੁਨ
ਰੁਸੀ ਨੀ ਕਦੇ ਮਨਾਉਦਾ
ਗਲਾ ਦੇ ਵਾਦੇ ਕਰਕੇ
ਅਖਾ ਵਿਚ ਅਖ ਨੀ ਪਾਉਦਾ

ਕਰਦਾ ਕਯੋਂ ਦੁਰ ਜ਼ਮਾਨਾ
ਦਿਲਾ ਦੇ ਜਾਨੀ ਤੋ

ਮਾਨਕੇ ਵਿਚ ਪਿਆਰ ਨੀ ਰਹਿ ਗਿਆ
ਦਿਤੀ ਤੇਰੀ ਗਾਨੀ ਜੋ
ਮਾਨਕੇ ਵਿਚ ਪਿਆਰ ਨੀ ਰਹਿ ਗਿਆ
ਦਿਤੀ ਤੇਰੀ ਗਾਨੀ ਜੋ

ਨਖਰੇ ਵੀ ਕਰਨੇ ਛੱਡੇ
ਮੰਗ ਵਿ ਕਦੇ ਕਿੱਤੀ ਨਾ
ਤੈਨੁ ਮੈ ਕੀ ਨੀ ਦਸਿਆ॥
ਸੰਗ ਵਿ ਕਦੇ ਕਿਤੀ ਨਾ॥

ਨਖਰੇ ਵੀ ਕਰਨੇ ਛੱਡੇ
ਮੰਗ ਵਿ ਕਦੇ ਕਿੱਤੀ ਨਾ
ਤੈਨੁ ਮੈ ਕੀ ਨੀ ਦਸਿਆ॥
ਸੰਗ ਵਿ ਕਦੇ ਕਿਤੀ ਨਾ॥

ਭੁੱਲਿਆ ਨੀ ਜਾਨਾ ਚਹਿਰਾ
ਤੇਰੀ ਦੀਵਾਨੀ ਤੋ

ਮਾਨਕੇ ਵਿਚ ਪਿਆਰ ਨੀ ਰਹਿ ਗਿਆ
ਦਿਤੀ ਤੇਰੀ ਗਾਨੀ ਜੋ
ਮਾਨਕੇ ਵਿਚ ਪਿਆਰ ਨੀ ਰਹਿ ਗਿਆ
ਦਿਤੀ ਤੇਰੀ ਗਾਨੀ ਜੋ
ਦਿਤੀ ਤੇਰੀ ਗਾਨੀ ਜੋ

Preview Song Lyrics

Tags:-
Punjabi song, latest Punjabi songs 2020, manke new song, Jassi Dhillon new song manke, Gur Sidhu new song.

Related Posts:

Disqus Comments
© 2017 The Lyricsvalley - Template Created by kawalnagi - Proudly powered by Blogger