Nakhre Lyrics | Peeku Garaia | Punjabi Song With Lyrics

Nakhre by  Peeku Garaia |Punjabi Song With Lyrics

Song Credits

Title: Nakhre
Singer: Peeku Garaia
Lyrics: Vicky Dhaliwal 
Music: Desi Routz
Female Artist: Mehak Sharm

Description

Nakhre Lyrics by Peeku Garaia is the latest Punjabi song with music given by Desi Routz and Nakhre song lyrics are written by Vicky Dhaliwal's new Punjabi song.

More Song Lyrics

Nakhre Song Lyrics in English

ve ik ta ve jatta tere peg daily de 
mafilla ch bende utto yara belli veh 

ve ik ta ve jatta tere peg daily de 
mafilla ch bende utto yara belli veh 

kende si vichole tralle chalde 
tenu ta ve kite karobar na dise 
nakhre ta jatta sade kare note ve 
kardi han tenu jeda pyar na dise 

nakhre ta jatta sade kare note ve 
kardi han tenu jeda pyar na dise 
nakhre ta jatta sade kare note ve 
kardi han tenu jeda pyar na dise 

diamond jeha tu sada dil kato todta 
kide layi karaya fer dollara nu jod da 
diamond jeha tu sada dil kato todta 
kide layi karaya fer dollara nu jod da 

yara nal scoth chaldi hai weekly 
sade layi free shanivar na disse 
nakhre ta jatta sade kare note ve 
kardi han tenu jeda pyar na dise 

nakhre ta jatta sade kare note ve 
kardi han tenu jeda pyar na dise 
nakhre ta jatta sade kare note ve 
kardi han tenu jeda pyar na dise 

chat kali range leje gediya tu laun nu 
hai ni par time sanu shopping karaun nu 
chat kali range leje gediya tu laun nu 
hai ni par time sanu shopping karaun nu 

gllan ch kamoon te kaloni chak de 
pka tera koi eitbaar na disse 

nakhre ta jatta sade kare note ve 
kardi han tenu jeda pyar na dise 
nakhre ta jatta sade kare note ve 
kardi han tenu jeda pyar na dise 

nakhre ta jatta sade kare note ve 
kardi han tenu jeda pyar na dise

Nakhre Song Lyrics in Punjabi

ਵੇ ਇਕ ਤਾ ਵੇ ਜੱਟਾ ਤੇਰਾ ਪੈੱਗ ਡੇਲੀ ਦੇ
ਮੇਫੀਲਾ ਚ ਬੇਠੇ ਉਤੋ ਯਾਰਾ ਬੇਲੀ ਵੇ

ਵੇ ਇਕ ਤਾ ਵੇ ਜੱਟਾ ਤੇਰਾ ਪੈੱਗ ਡੇਲੀ ਦੇ
ਮੇਫੀਲਾ ਚ ਬੇਠੇ ਉਤੋ ਯਾਰਾ ਬੇਲੀ ਵੇ

ਕਹਿਦੇ ਸੀ ਵਿਚੋਲੇ ਟਰਾਲੇ ਚਲਦੇ
ਤੇਨੁ ਤਾ ਵੇ ਕੀਤੇ ਕਰੋਬਾਰ ਨਾ ਦਿਸੇ
ਨਖਰੇ ਤਾ ਜੱਟਾ ਸਾਡੇ ਕਰੇ ਨੋਟ ਵੇ
ਕਰਦੀ ਹਾ ਤੇਨੁ ਜੇੜਾ ਪਿਆਰੇ ਨ ਦੀਸੇ

ਨਖਰੇ ਤਾ ਜੱਟਾ ਸਾਡੇ ਕਰੇ ਨੋਟ ਵੇ
ਕਰਦੀ ਹਾ ਤੇਨੁ ਜੇੜਾ ਪਿਆਰੇ ਨ ਦੀਸੇ
ਨਖਰੇ ਤਾ ਜੱਟਾ ਸਾਡੇ ਕਰੇ ਨੋਟ ਵੇ
ਕਰਦੀ ਹਾ ਤੇਨੁ ਜੇੜਾ ਪਿਆਰੇ ਨ ਦੀਸੇ

ਡਾਇਮੰਡ ਜੇਹਾ ਤੂ ਸਾਡਾ ਦਿਲ ਕਾਤੋ ਤੋੜਤਾ
ਕੀਦੇ ਲੇਈ ਕਰਿਆ ਫਿਰੇ ਡੋਲਰਾ ਨੂ ਜੋੜ ਦਾ
ਡਾਇਮੰਡ ਜੇਹਾ ਤੂ ਸਾਡਾ ਦਿਲ ਕਾਤੋ ਤੋੜਤਾ
ਕੀਦੇ ਲੇਈ ਕਰਿਆ ਫਿਰੇ ਡੋਲਰਾ ਨੂ ਜੋੜ ਦਾ

ਯਾਰਾ ਨਲ ਸਕੋਚ ਚਲਦੀ ਹੈ ਵਿਕਲੀ
ਸਾਡੇ ਲੇਈ ਫਰੀ ਸ਼ਨੀਵਰ ਨਾ ਦਿਸੇ
ਡਾਇਮੰਡ ਜੇਹਾ ਤੂ ਸਾਡਾ ਦਿਲ ਕਾਤੋ ਤੋੜਤਾ
ਕੀਦੇ ਲੇਈ ਕਰਿਆ ਫਿਰੇ ਡੋਲਰਾ ਨੂ ਜੋੜ ਦਾ

ਡਾਇਮੰਡ ਜੇਹਾ ਤੂ ਸਾਡਾ ਦਿਲ ਕਾਤੋ ਤੋੜਤਾ
ਕੀਦੇ ਲੇਈ ਕਰਿਆ ਫਿਰੇ ਡੋਲਰਾ ਨੂ ਜੋੜ ਦਾ
ਡਾਇਮੰਡ ਜੇਹਾ ਤੂ ਸਾਡਾ ਦਿਲ ਕਾਤੋ ਤੋੜਤਾ
ਕੀਦੇ ਲੇਈ ਕਰਿਆ ਫਿਰੇ ਡੋਲਰਾ ਨੂ ਜੋੜ ਦਾ

ਝੱਟ ਕਾਲੀ ਰੇਂਜ, ਲੇ ਜੇ ਗੇੜੀ ਲਾਉਣ ਨੂੰ
ਹੈ ਨੀ ਪਰ ਟਾਈਮ ਸਾਨੂ ਸ਼ਾਪਿੰਗ ਕਰਾਉਨ ਨੁ
ਝੱਟ ਕਾਲੀ ਰੇਂਜ, ਲੇ ਜੇ ਗੇੜੀ ਲਾਉਣ ਨੂੰ
ਹੈ ਨੀ ਪਰ ਟਾਈਮ ਸਾਨੂ ਸ਼ਾਪਿੰਗ ਕਰਾਉਨ ਨੁ

ਗਲਾ ਚ ਕਨੁਨ ਤੇ ਕਲੋਨੀ ਚੱਕ ਦੇ
ਪਕਾ ਤੇਰਾ ਕੋਈ ਏਤਬਾਰ ਨਾ ਦਿਸੇ

ਡਾਇਮੰਡ ਜੇਹਾ ਤੂ ਸਾਡਾ ਦਿਲ ਕਾਤੋ ਤੋੜਤਾ
ਕੀਦੇ ਲੇਈ ਕਰਿਆ ਫਿਰੇ ਡੋਲਰਾ ਨੂ ਜੋੜ ਦਾ
ਡਾਇਮੰਡ ਜੇਹਾ ਤੂ ਸਾਡਾ ਦਿਲ ਕਾਤੋ ਤੋੜਤਾ
ਕੀਦੇ ਲੇਈ ਕਰਿਆ ਫਿਰੇ ਡੋਲਰਾ ਨੂ ਜੋੜ ਦਾ

ਡਾਇਮੰਡ ਜੇਹਾ ਤੂ ਸਾਡਾ ਦਿਲ ਕਾਤੋ ਤੋੜਤਾ
ਕੀਦੇ ਲੇਈ ਕਰਿਆ ਫਿਰੇ ਡੋਲਰਾ ਨੂ ਜੋੜ ਦਾ

Preview Song Lyrics

Tags:-
latest Punjabi song, new Punjabi song, hit Punjabi song, Populer punjabi song,  nakhre new song, nakhre hit song, nakhre by peeku gararia.

Related Posts:

Disqus Comments
© 2017 The Lyricsvalley - Template Created by kawalnagi - Proudly powered by Blogger