Challa Song Amit Ft Afsana Khan Punjabi Song With Lyrics

Song Credits
Song - Challa
Singer Amit ft Afsana khan
Lyrics - Jasbir Singh
Music - Enzo
Female Lead - Sugandha
Description
Presenting latest punjabi song of 2020 CHALLA sung by Amit Ft. Afsana Khan. The music of new song is given by Enzo while lyrics are penned by Jasbir Singh
More Song Lyrics
Challa Song Lyrics in English
Yeah!
Afsana Khan
Main keha UK wale vi aa gaye
Enzo
Ho bach ke bach ke zara langh mithiye
Athri madeer karu tang mithiye
Achcha ji!
Saara din galiyan ch gehde maarde
Tere pichhe honi dekhi jung mithiye
Ho kaiyan ne taan siran te puwa laye parche
Kaiyan ne taan siran te puwa laye parche
Kayi haje kaale parche puwaun nu
Pai jaan’ge phir
Ho mundeyan ch hoyi jandi gang war ni
Ungli teri de vich challa paun nu
Mundeyan ch hoyi jandi gang war ni
Ungli teri de vich challa paun nu
Ho mundeyan ch hoyi jandi
Ho rehn de rehn de khaida chhad mundeya
Nature jatti da bada add mundeya
Ho kahton!
Ishqe de raahan ch na pair dhardi
Aivein na tu tapp bauhti hadh mundeya
Kalli kalli teri main chalaki jaan’di
Kalli kalli teri main chalaki jaan’di
Kahton rehnda mere pichhe time gaalda
Jaan’da tainu waddi nu
Sidha sidha hoke mainu dass ve jatta
Agg jayi rakaan kolon ki baahlde
Sidha sidha hoke mainu dass ve jatta
Agg jayi rakaan kolon
Main keha ki baahlda ae
Sidha sidha hoke mainu
Ho tere layi rakane pull siftan de ban’te
Wadde wadde vailiyan de godde gitte bhan’te
Delhi vich kothi billo jana khana paayi phire
Tere layi taan dekhi munda pau kothi chann te
Karma wali hi hou koyi
Ho bani situation 44 wargi
Town ch alert hoya high balliye
Thok ditte aunde si jo daaran ban ke
Kartoos dinde aa gawahi baliye
Achcha ji
Ho battle ground tu banata sohniye
Battle ground tu banata sohniye
Change bhale area de safe zone nu
Jatti nu pattna saukha kaam ni
Ho mundeyan ch hoyi jandi gang war ni
Ungli teri de vich challa paun nu
Mundeyan ch hoyi jandi gang war ni
Ungli teri de vich challa paun nu
Ho mundeyan ch hoyi jandi
Ho teriyan gallan to mainu watt chadhda
Kahton jaan jaan ke raahan ch khad’da
Karda je gall mundeyan di daar di
Kalla kalla gabru aa paani bharda
Achch ji
Mere utte launda tu try’an phirda
Mere utte launda tu try’an phirda
Tu vi jaape mainu Jasbir naalda
Ho jaan’di ni UK wale nu tu
Sidha sidha hoke mainu dass ve jatta
Agg jayi rakaan kolon ki baahlde
Sidha sidha hoke mainu dass ve jatta
Agg jayi rakaan kolon
Main keha ki baahlda ae
Sidha sidha hoke mainu
Ho mundeyan ch hoyi jandi
Sidha sidha hoke mainu
Ho mundeyan ch hoyi jandi
Sidha sidha hoke mainu
Ho mundeyan ch hoyi jandi gang war ni
Ungli teri de vich challa paun nu
Read Also - Nakhre by Peeku Garaia
Challa Song Lyrics in Punjabi
ਯੇ!
ਅਫਸਾਨਾ ਖਾਨ
ਮੈ ਕੇਹਾ ਯੂਕੇ ਵਾਲੇ ਵੀ ਆ ਗਏ
ਐਨਜ਼ੋ
ਹੋ ਬਚ ਕੇ ਬਚ ਕੇ ਜ਼ਰਾ ਲੰਗ ਮਿਠੀਏ
ਅਥਰੀ ਮਡੀਰ ਕਰੁ ਤਗ ਮਿਠੀਐ॥
ਅੱਛਾ ਜੀ!
ਸਾਰਾ ਦਿਨ ਗਲੀਆ ਚ ਗੇੜੇ ਮਾਰਦੇ
ਤੇਰੀ ਪਿਛੈ ਹੋਣੀ ਦੇਖੀ ਜੰਗ ਮਿਠੀਐ
ਹੋ ਕਈਆ ਨੇ ਤਾ ਸਿਰਾ ਤੇ ਪਵਾ ਲਏ ਪਰਚੇ
ਕਈਆ ਨੇ ਤਾ ਸਿਰਾ ਤੇ ਪਵਾ ਲਏ ਪਰਚੇ
ਕਿਆ ਹਜੇ ਕਾਲੇ ਪਰਚੇ ਪੂਵਾਉਨੁ ਨੁ॥
ਪੈ ਜਾਨ'ਗੇ ਫਿਰ
ਹੋ ਮੁੰਡੇਆ ਚ ਹੋਇ ਜਾਦੀ ਗੈਂਗ ਵਾਰ ਨੀ
ਉਂਗਲੀ ਤੇਰੀ ਦੇ ਵੀਚ ਛਲੇ ਪਉਨ ਨੁ
ਮੁੰਡੇਆ ਚ ਹੋਇ ਜਾਦੀ ਗੈਂਗ ਵਾਰ ਨੀ
ਉਂਗਲੀ ਤੇਰੀ ਦੇ ਵੀਚ ਛਲੇ ਪਉਨ ਨੁ
ਹੋ ਮੁੰਡੇਆ ਚ ਹੋਇ ਜਾਦੀ
ਹੋ ਰੇਹਣ ਦੇ ਰੀਹਣ ਖੈੜਾ ਛਡ ਮੁੰਡੇਆ
ਨੇਚਰ ਜੱਟੀ ਦਾ ਬੜਾ ਅਤ ਮੁਡਿਆ
ਹੋ ਕਾਹਤੋ
ਇਸ਼ਕ ਦੇ ਰਾਹ ਚ ਜੋੜੀ ਜੋੜੀ
ਐਵੇ ਨ ਤੁ ਤਪ ਬੌਹਤਿ ਹਦ ਮੁੰਡੇਆ
ਕਲੀ ਕਲੀ ਤੇਰੀ ਮੈ ਚਾਲਾਕੀ ਜਾਨਦੀ
ਕਲੀ ਕਲੀ ਤੇਰੀ ਮੈ ਚਾਲਾਕੀ ਜਾਨਦੀ
ਕਾਹਤੋਂ ਰਿਹਂਦਾ ਮੇਰੇ ਪਿਛੇ ਟਾਈਮ ਗਾਲਦਾ
ਜਾਨ'ਦਾ ਤੈਨੂ ਵਡੀ ਨੂ
ਸਿਧ ਸਿਧਾ ਹੋਕੇ ਮੇਨੁ ਦਸ ਵੇ ਜੱਟਾ॥
ਅਗ ਜਇ ਰਕਨਾ ਕੋਲੋ ਕੀ ਭਾਲਦੇ
ਸਿਧ ਸਿਧਾ ਹੋਕੇ ਮੇਨੁ ਦਸ ਵੇ ਜੱਟਾ॥
ਅਗ ਜਇ ਰਕਨਾ ਕੋਲੋ
ਮੈ ਕੇਹਾ ਕੀ ਭਾਲਦਾ ਏ
ਸਿਧਾ ਸਿਧਾ ਹੋਕੇ ਮੇਨੁ॥
ਹੋ ਤੇਰੀ ਲੇਈ ਰਕਾਨੇ ਫੁਲ ਸਿਫਤਾ ਦੇ ਬਨਤੇ
ਵਡੇ ਵੇਡੇ ਵੈਲੀਅਨ ਦੇ ਗੋਡੇ ਗਿੱਟੇ ਭਨਤੇ
ਦਿੱਲੀ ਵਿਚ ਕੋਠੀ ਬਿਲੋ ਜਨਾ ਖਨਾ ਪਾਈ ਫਿਰੇ
ਤੇਰੀ ਲੇਈ ਤਾ ਦੇਖੀ ਮੁੰਡਾ ਪਉ ਕੋਠੀ ਚੰਨ ਤੇ॥
ਕਰਮਾਂ ਵਾਲੀ ਹੀ ਹਉ ਕੋਇ
ਹੋ ਬਾਣੀ ਸਿਚੁਏਸ਼ਨ 44 ਵਾਰਗੀ
ਟਾਉਨ ਚ ਅਲਰਟ ਹੋਆ ਹਾਈ ਬਾਲਿਯੇ
ਠੋਕ ਦਿਤ ਆਂਦੇ ਸਿ ਜੋ ਡਾਰਾ ਬਨ ਕੇ
ਕਰਤੂਸ ਦਿਂਦੇ ਆ ਗਵਾਹਿ ਬਲਿਏ
ਅੱਛਾ ਜੀ
ਹੋ ਬੇਟਲ ਸਰਾਉਡ ਤੂ ਬਨਤਾ ਸੋਹਣੀਏ
ਬੇਟਲ ਸਰਾਉਡ ਤੂ ਬਨਤਾ ਸੋਹਣੀਏ
ਭਲੇ ਏਰੀਏ ਨੂੰ ਸੇਫ ਜ਼ੋਨ ਬਦਲੋ
ਜੱਟੀ ਨੂ ਪੱਟਨਾ ਸੌਖਾ ਕੰਮ ਨੀ
ਹੋ ਮੁੰਡੇਆ ਚ ਹੋਇ ਜਾਦੀ ਗੈਂਗ ਵਾਰ ਨੀ
ਉਂਗਲੀ ਤੇਰੀ ਦੇ ਵੀਚ ਛਲੇ ਪਉਨ ਨੁ
ਮੁੰਡੇਆ ਚ ਹੋਇ ਜਾਦੀ ਗੈਂਗ ਵਾਰ ਨੀ
ਉਂਗਲੀ ਤੇਰੀ ਦੇ ਵੀਚ ਛਲੇ ਪਉਨ ਨੁ
ਹੋ ਮੁੰਡੇਆ ਚ ਹੋਇ ਜਾਦੀ
ਹੋ ਤੇਰੀਅਨ ਗੈਲਨ ਤੋ ਮੈਂਨੂੰ ਵੱਟ ਚੱੜਦਾ
ਕਾਹਤੋਂ ਜਾਨ ਜਾਨ ਦੇ ਰਾਹ ਚ ਖੱੜਦਾ
ਕਰਦਾ ਜੇ ਗਲ ਮੁਡੇਆ ਦੀ ਡਾਰ ਦੀ
ਕਲਾ ਕਲਾ ਗਬਰੂ ਆ ਪਾਨੀ ਭਰਦਾ
ਅੱਛਾ ਜੀ
ਮੇਰੇ ਲਈ ਲੌਂਦਾ ਤੂ ਟ੍ਰਾਇ'ਆ ਫਿਰਦਾ
ਮੇਰੇ ਲਈ ਲੌਂਦਾ ਤੂ ਟ੍ਰਾਇ'ਆ ਫਿਰਦਾ
ਤੂ ਵੀ ਜਾਪੈ ਮੇਨੁ ਜਸਬੀਰ ਨਾਲਦਾ
ਤੁ ਜਾਣਦੀ ਨੀ ਯੁਕੇ ਵਾਲੇ ਨੁ
ਸਿਧ ਸਿਧਾ ਹੋਕੇ ਮੇਨੁ ਦਸ ਵੇ ਜੱਟਾ॥
ਅਗ ਜਇ ਰਕਾਨ ਕੋਲੋ ਕੀ ਭਾਲਦੇ
ਸਿਧ ਸਿਧਾ ਹੋਕੇ ਮੇਨੁ ਦਸ ਵੇ ਜੱਟਾ॥
ਅਗ ਜਇ ਰਕਾਨ ਕੋਲੋ
ਮੈ ਕੇਹਾ ਕੀ ਭਾਲਦਾ ਏ
ਸਿਧਾ ਸਿਧਾ ਹੋਕੇ ਮੇਨੁ॥
ਹੋ ਮੁੰਡੇਆ ਚ ਹੋਇ ਜਾਦੀ
ਸਿਧਾ ਸਿਧਾ ਹੋਕੇ ਮੇਨੁ॥
ਹੋ ਮੁੰਡੇਆ ਚ ਹੋਇ ਜਾਦੀ
ਸਿਧਾ ਸਿਧਾ ਹੋਕੇ ਮੇਨੁ॥
ਹੋ ਮੁੰਡੇਆ ਚ ਹੋਇ ਜਾਦੀ ਗੈਂਗ ਵਾਰ ਨੀ
ਉਂਗਲੀ ਤੇਰੀ ਦੇ ਵੀਚ ਛਲੇ ਪਉਨ ਨੁ
Preview Song Lyrics
Tags:-
latest Punjabi song, new Punjabi song, hit Punjabi song, afsana khan new song, afsana khan challa song, challa Amit new song.