Punjaban by Rajvir Jawanda - Song Lyrics in Punjabi

Song Credits
Title: Punjaban
Singer: Rajvir Jawanda
Music: Byg Byrd
Lyrics: Babla Virk
Video By: Sukh Sanghera
Producer: Jasvirpal Singh, Jagjit Pal Singh
Description
Punjaban Lyrics by Rajvir Jawanda is the latest Punjabi song with music given by Byg Byrd and Punjaban song lyrics are written by Babla Virk while a video is directed by Sukh Sanghera.
Punjaban Lyrics by Rajvir Jawanda is the latest Punjabi song with music given by Byg Byrd and Punjaban song lyrics are written by Babla Virk while a video is directed by Sukh Sanghera.
More Song Lyrics
Punjaban Song Lyrics in English
Note Aan Da Paa Dau Meehn Kudey,
Ik Geda Deja Dj Te
Lagdi Aa Melan Malwe Di
Dil Jatt Da Aaya Jihde Te
Jihde Sir Utte Phulkari Aa
Mainu Lagdi Jaan Ton Pyaari Aa
Ehda Pata Karo Sirnawa,
Tere Wargi Kudi Punjaban Naal
Munda Phirda Lain Nu Laavan
Tere Wargi Kurhi Punjaban Naal
Munda Firda Lain Nu Laavan
Haan.. Haan..
Rang Gora Paune 6 Foot Di,
Lagdi Aa Sab Ton Add Kudi,
Mere Wali Teda Jeya Jhaaki
Oh Meri Jaan Paa Gayi Jabb Kudi,
Ki Sift Karaan Main Teri Ni
Koi Pesh Na Challdi Meri Ni
Main Dass Kidhar Nu Jaawan
Tere Wargi Kudi Punjaban Naal
Munda Phirda Lain Nu Laavan
Tere Vargi Kudi Punjaban Naal
Munda Phirda Lain Nu Laavan
Gal Kardi Theth Punjabi Ch
Rahi Parhdi London Jaake Oh
Dhi Lagdi Laanedaran Di
Turdi Aa Neewi Paake Oh
Kala Suit Long Hai Paundi
Akhan Utte Lv Laundi
Gabru Chhad’ke Khad Gaye Raahwan
Tere Wargi Kudi Punjaban Naal
Munda Phirda Lain Nu Laavan
Tere Vargi Kudi Punjaban Naal
Munda Phirda Lain Nu Laavan
Haan… Haan..
Viah Te Khaada Laau Jawanda Ni
Laddu Vandange Pind Sare Nu
Je Tu Haan Karein Ajj Mainu Ni
Rang Fer Main Karaan Chubaare Nu
Ho Babla Virk Sambh Ke Rakhu
Tainu Talkiyan Utte Chakku
Tatiyan Lagan Na Dau Hawaavan
Tere Wargi Kudi Punjaban Naal
Munda Phirda Lain Nu Laavan
Tere Vargi Kudi Punjaban Naal
Munda Phirda Lain Nu
Ik Wari Hor..
Tere Wargi Kudi Punjaban Naal
Munda Phirda Lain Nu Laavan
Tere Vargi Kudi Punjaban Naal
Munda Phirda Lain Nu Laavan
Read Also - Tibeyan Da Putt by Sidhu Moosewala
Punjaban song Lyrics in Punjabi
ਨੋਟਾ ਦਾ ਪਾ ਦੁ ਮੈ ਮੀਹ ਕੁੜੇ
ਇਕ ਗੇੜਾ ਦੇਜਾ ਡੀਜੇ ਤੇ
ਲਗਦੀ ਆ ਮੇਲਣ ਮਾਲਵੇ ਦੀ
ਦਿਲ ਜੱਟ ਦਾ ਆਇਆ ਜੀਹਦੇ ਤੇ
ਜਿਹਦੇ ਸਿਰ ਉਤੇ ਫੁਲਕਾਰੀ ਆ
ਮੇਨੁ ਲਗਦੀ ਜਾਨ ਤੋ ਪਿਆਰੀ ਏ
ਅਹਿਦਾ ਪਤਾ ਕਰੋ ਸਿਰਨਾਵਾ,
ਤੇਰੀ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਨ ਨੁ ਲਾਵਾਂ
ਤੇਰੀ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਨ ਨੁ ਲਾਵਾਂ
ਹਾਂ .. ਹਾਂ ..
ਰੰਗ ਗੋਰਾ ਪੋਣੇ 6 ਫੁੱਟ ਦੀ,
ਲਗਦੀ ਏ ਸਬ ਤੋ ਅੱਡ ਕੁੜੀ,
ਮੇਰੇ ਵਲ ਟੇਡਾ ਜੇਆ ਝਾਕੀ
ਓ ਮੇਰੀ ਜਾਨ ਪਾ ਗਈ ਜੱਬ ਕੁੜੀ,
ਕੀ ਸਿਫਤ ਕਰਾ ਮੈ ਤੇਰੀ ਨੀ
ਕੋਈ ਪੇਸ਼ ਨਾ ਚਲਦੀ ਮੇਰੀ ਨੀ
ਮੈ ਦਸ ਕਿਧਰ ਨੁ ਜਾਵਾ
ਤੇਰੀ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਨ ਨੁ ਲਾਵਾਂ
ਤੇਰੀ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਨ ਨੁ ਲਾਵਾਂ
ਗਲ ਕਰਦੀ ਠੇਠ ਪੰਜਾਬੀ ਚ
ਰਹੀ ਪੜਦੀ ਲੰਡਨ ਜਾਕੇ ਓਹ
ਧੀ ਲਗਦੀ ਲਾਨੇਦਾਰਾ ਦੀ
ਤੁਰਦੀ ਏ ਨੀਵੀ ਪਾਕੇ ਓਹ
ਕਾਲਾ ਸੂਟ ਲੋਗ ਹੈ ਪਾਂਉਦੀ
ਅਖਾ ਉਤੇ ਏਲ ਵੀ ਲਾਉਦੀ
ਗਬਰੂ ਛਡਕੇ ਖੜ ਗਏ ਰਾਵਾ
ਤੇਰੀ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਨ ਨੁ ਲਾਵਾਂ
ਤੇਰੀ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਨ ਨੁ ਲਾਵਾਂ
ਹਾ… ਹਾਂ ..
ਵਿਆਹ ਤੇ ਖਾਦਾ ਲਡੁ ਜਾਦਾ ਨੀ
ਲੱਡੂ ਵੰਡੁਗਾ ਪਿੰਡ ਸਾਰੇ ਨੁ
ਜੇ ਤੂ ਹਾ ਕਰੇਂ ਅਜ ਮੇਨੁ ਨੀ
ਰੰਗ ਫਿਰ ਮੈ ਕਰੁਗਾ ਚੁਬਾਰੇ ਨੂ
ਹੋ ਬਬਲਾ ਵਿਰਕ ਸਾਂਭ ਕੇ ਰੱਖੁ
ਤੈਨੁ ਤਲੀਆ ਉਤੇ ਚੱਕੁ॥
ਤਤੀਆ ਲਗਨ ਨਾ ਦਉ ਹਵਾਵਾ
ਤੇਰੀ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਨ ਨੁ ਲਾਵਾਂ
ਤੇਰੀ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਨ ਨੁ
ਇਕ ਵਾਰਿ ਹੋਰ ।।
ਤੇਰੀ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਨ ਨੁ ਲਾਵਾਂ
ਤੇਰੀ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਨ ਨ ਲਾਵਾਂ
ਇਕ ਗੇੜਾ ਦੇਜਾ ਡੀਜੇ ਤੇ
ਲਗਦੀ ਆ ਮੇਲਣ ਮਾਲਵੇ ਦੀ
ਦਿਲ ਜੱਟ ਦਾ ਆਇਆ ਜੀਹਦੇ ਤੇ
ਜਿਹਦੇ ਸਿਰ ਉਤੇ ਫੁਲਕਾਰੀ ਆ
ਮੇਨੁ ਲਗਦੀ ਜਾਨ ਤੋ ਪਿਆਰੀ ਏ
ਅਹਿਦਾ ਪਤਾ ਕਰੋ ਸਿਰਨਾਵਾ,
ਤੇਰੀ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਨ ਨੁ ਲਾਵਾਂ
ਤੇਰੀ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਨ ਨੁ ਲਾਵਾਂ
ਹਾਂ .. ਹਾਂ ..
ਰੰਗ ਗੋਰਾ ਪੋਣੇ 6 ਫੁੱਟ ਦੀ,
ਲਗਦੀ ਏ ਸਬ ਤੋ ਅੱਡ ਕੁੜੀ,
ਮੇਰੇ ਵਲ ਟੇਡਾ ਜੇਆ ਝਾਕੀ
ਓ ਮੇਰੀ ਜਾਨ ਪਾ ਗਈ ਜੱਬ ਕੁੜੀ,
ਕੀ ਸਿਫਤ ਕਰਾ ਮੈ ਤੇਰੀ ਨੀ
ਕੋਈ ਪੇਸ਼ ਨਾ ਚਲਦੀ ਮੇਰੀ ਨੀ
ਮੈ ਦਸ ਕਿਧਰ ਨੁ ਜਾਵਾ
ਤੇਰੀ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਨ ਨੁ ਲਾਵਾਂ
ਤੇਰੀ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਨ ਨੁ ਲਾਵਾਂ
ਗਲ ਕਰਦੀ ਠੇਠ ਪੰਜਾਬੀ ਚ
ਰਹੀ ਪੜਦੀ ਲੰਡਨ ਜਾਕੇ ਓਹ
ਧੀ ਲਗਦੀ ਲਾਨੇਦਾਰਾ ਦੀ
ਤੁਰਦੀ ਏ ਨੀਵੀ ਪਾਕੇ ਓਹ
ਕਾਲਾ ਸੂਟ ਲੋਗ ਹੈ ਪਾਂਉਦੀ
ਅਖਾ ਉਤੇ ਏਲ ਵੀ ਲਾਉਦੀ
ਗਬਰੂ ਛਡਕੇ ਖੜ ਗਏ ਰਾਵਾ
ਤੇਰੀ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਨ ਨੁ ਲਾਵਾਂ
ਤੇਰੀ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਨ ਨੁ ਲਾਵਾਂ
ਹਾ… ਹਾਂ ..
ਵਿਆਹ ਤੇ ਖਾਦਾ ਲਡੁ ਜਾਦਾ ਨੀ
ਲੱਡੂ ਵੰਡੁਗਾ ਪਿੰਡ ਸਾਰੇ ਨੁ
ਜੇ ਤੂ ਹਾ ਕਰੇਂ ਅਜ ਮੇਨੁ ਨੀ
ਰੰਗ ਫਿਰ ਮੈ ਕਰੁਗਾ ਚੁਬਾਰੇ ਨੂ
ਹੋ ਬਬਲਾ ਵਿਰਕ ਸਾਂਭ ਕੇ ਰੱਖੁ
ਤੈਨੁ ਤਲੀਆ ਉਤੇ ਚੱਕੁ॥
ਤਤੀਆ ਲਗਨ ਨਾ ਦਉ ਹਵਾਵਾ
ਤੇਰੀ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਨ ਨੁ ਲਾਵਾਂ
ਤੇਰੀ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਨ ਨੁ
ਇਕ ਵਾਰਿ ਹੋਰ ।।
ਤੇਰੀ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਨ ਨੁ ਲਾਵਾਂ
ਤੇਰੀ ਵਰਗੀ ਕੁੜੀ ਪੰਜਾਬਣ ਨਾਲ
ਮੁੰਡਾ ਫਿਰਦਾ ਲੈਨ ਨ ਲਾਵਾਂ
Preview Song Lyrics
Tags:-
latest Punjabi song, new Punjabi songs, punjaban new song, punjaban by rajvir jawanda, rajvir jawanda new song, latest songs, new songs.