Weekend Fight by V Jass - Gurlej Akhtar - Song Lyrics in Punjabi

Song Credits
Song:-Weekend Fight
Music:- Ellde Fazilka
Lyrics:-Gagandeep Thambar
Presentation:- Mukesh Kumar
Editor:-Satwinder Dhanoa
Video:- Team Savio & Yug
Description
Weekend Fight Lyrics by V jass&Gurlej Akhtar is the latest Punjabi song with music given by Ellde Fazilka and Weekend Fight song lyrics are written by Gagandeep Thambar while the video is directed by Team Savio.
More Song Lyrics
Weekend Fight Song Lyrics in English
Number Hoya Ae Note Thaane Teree Thaar Da
Hoju Ga Chaalaan Mel Saasee Hathiyaar Da
Yooni Poore Chauk Utte Challe Jede Pherasee
Ude Vich Naam Ya E Tere Ainu Yaar Da Ho
(Ude Vich Naam Ya E Tere Ainu Yaar Da Ho)
Velapuda Chhad Gal Sun Soneya
Ve Too Be Hath Jod Vinati Aa Karadee
Ve Addiya Gavandiya Te Naine Akhadee
Deedee Veliya De Munde Naal Gal Karadee
Ho Addiya Gavandiya Te Naine Bol Diya
Deedee Veliya De Munde Naal Gal Karadee
Ho Baapoo Sarapanch Nabbe Kille Aa Da Tak Ni
Raaphel De Naal Khel Bada Hoya Jatt Ni
Ho Yaara Veliya De Utte Rab Jeeta Maare Aa
Baire Aa De Himmat Na Akkha Len Chak Ni
Ho Yaara Naal Hundee Saaddee Ven Uthanee
Ghar Hove Paave Havaalaat Hundee E
Ho Mitra De Vich Sunny Deol Jaag De Aa Jado
Weekend Utte Vaaradaat Hundee E
Ho Mitra De Vich Sunny Deol Jaag De Aa Jado
Weekend Utte Vaaradaat Hundee E
Ho Dil Tenu Karata E Send Jatt Ne
Dilabaag Vich Saare End Jatt Ne
Ni Kaalee Range Sadaka De Vok Karadee
Vich Baithe Saare Hee Trend Jatt Ne
(Vich Baithe Saare Hee Trend Jatt Ne)
Ho Royal Buleet Ya Se Staart Baliye
Waliya Liya Dekh Raat Hundee E
Ho Mitra De Vich Sunny Deol Jaag De Aa Jado
Weekend Utte Vaaradaat Hundee E
Ho Mitra De Vich Sunny Deol Jaag De Aa Jado
Weekend Utte Vaaradaat Hundee E
Ve Lagada E Dar Zindareez Haanda
Too Dab Ch Usmaan Paake Hik Taan Da
Teeje Din Pind Vich Pher Phaulade
Ve Rom Rom Kampada Ae Meeree Jaan Da
(Ve Rom Rom Kampada Ae Meeree Jaan Da)
Ho Rodeya Ch Jado Tera Naam Sun Da
Ve Heart Rate Meree Vibrate Karadee
Ve Addiya Gavandiya Te Naine Akhadee
Deedee Veliya De Munde Naal Gal Karadee
Ho Addiya Gavandiya Te Naine Bol Diya
Deedee Veliya De Munde Naal Gal Karadee
Ho Kar La Too Mere Te Believe Baliye
Haath Jod Kenda Aa Please Baliye
Tenu Hee Vyaahun Jatt Moore Ad Jau
Khadoo Mota Jod Thambadaala Deep Baliye
Ho Nit Hee Dreem Vich Too Dis Dee
Ve Asalena Bharee Huee Baaraat Hundee Aa
Ho Mitra De Vich Sunny Deol Jaag De Aa Jado
Weekend Utte Vaaradaat Hundee E
Ho Mitra De Vich Sunny Deol Jaag De Aa Jado
Weekend Utte Vaaradaat Hundee E
Weekend Fight Song Lyrics in Punjabi
ਨੰਬਰ ਹੋਇਆ ਏ ਨੋਟ ਥਾਣੇ ਤੇਰੇ ਦਾਰ ਦਾ
ਹੋਜੂ ਗਾ ਚਲਾਨ ਮੇਲ ਸਸੀ ਹਥੀਆਰ ਦਾ
ਯੁਨੀ ਪੂਰੇ ਚੌਕ ਉਤੇ ਚਲੇ ਜੇੜੇ ਪੈਰਾ ਸੀ
ਉਦੇ ਵਿਚ ਨਾਮ ਯਾ ਈ ਤੇਰੀ ਏਨੁ ਯਾਰ ਦਾ ਹੋ
(ਉਦੇ ਵਿਚ ਨਾਮ ਯਾ ਈ ਤੇਰੇ ਏਨੁ ਯਾਰ ਦਾ ਹੋ)
ਵੇਲਪੁਣਾ ਛਡ ਗਲ ਸੁਨ ਸੋਣੇਆ
ਵੇ ਤੂ ਵੀ ਹਥ ਜੋੜ ਵਿਨਤੀ ਏ ਕਰਦੀ॥
ਵੇ ਆਡੀਆ ਗਵਾਡੀਆ ਤੇ ਨੇਣੀ ਆਖਦੇ
ਦੀਦੀ ਵੇਲਿਆ ਦੇ ਮੁੰਡੇ ਨਾਲ ਗਲ ਕਰਦੀ
ਹੋ ਆਡੀਆ ਗਵਾਡੀਆ ਤੇ ਨੇਣੀ ਆਖਦੇ
ਦੀਦੀ ਵੇਲਿਆ ਦੇ ਮੁੰਡੇ ਨਾਲ ਗਲ ਕਰਦੀ
ਹੋ ਬਾਪੂ ਸਰਪੰਚ ਨੱਬੇ ਕਿਲ੍ਹੇਆ ਤਾ ਟਕ ਨੀ
ਰਫਲ ਦੇ ਨਾਲ ਖੇਲ ਵਡਾ ਹੋਇਆ ਜੱਟ ਨੀ
ਹਾਂ ਯਾਰਾ ਵੇਲੀਆ ਦੇ ਉਤੇ ਰੱਬੀ ਜੇਹਾ ਮਰੇ ਆ
ਵੈਰੀਆ ਦੇ ਹਿੰਮਤ ਨ ਅਖਾ ਲੈਣ ਚੱਕ ਨੀ
ਹੋ ਯਾਰਾ ਨਾਲ ਹੁਦੇ ਸਾਡੇ ਬੈਨ ਉਠਣੇ
ਘਰ ਹੋਵੇ ਪਾਵੇ ਹਵਾਲਾਤ ਹੁੰਦੀ ਏ
ਹੋ ਮਿੱਤਰਾ ਦੇ ਵਿਚ ਸਨੀ ਦਿਓਲ ਜਾਗ ਦੇ ਆ ਜਦੋ
ਵੀਕੈਂਟ ਉਤੇ ਵਾਰਦਾਤ ਹੁੰਦੀ ਏ
ਹੋ ਮਿੱਤਰਾ ਦੇ ਵਿਚ ਸਨੀ ਦਿਓਲ ਜਾਗ ਦੇ ਆ ਜਦੋ
ਵੀਕੈਂਟ ਉਤੇ ਵਾਰਦਾਤ ਹੁੰਦੀ ਏ
ਹੋ ਦਿਲ ਤੇਨੂੰ ਕਰਤਾ ਏ ਏਬ ਜੱਟ ਨੇ
ਦਿਲਾਬਾਗ ਵਿਚ ਸਾਰੇ ਅਤ ਜੱਟ ਨੇ
ਨੀ ਕਾਲੀ ਰੇਂਜ ਸੜਕਾ ਦੇ ਵੋਕ ਕਰਦੀ
ਵਿਚ ਬੈਠੇ ਸਾਰੇ ਹੀ ਟਰੇਡ ਜੱਟ ਨੇ
(ਵਿਚ ਬੈਠੇ ਸਾਰੇ ਹੀ ਟਰੇਡ ਜੱਟ ਨੇ)
ਹੋ ਰਾਇਲ ਬੁਲੀਟ ਯਾ ਸੇ ਸਟਾਰਟ ਬਲਿਏ
ਵਾਲੀਆ ਲੀਆ ਦੇਖ ਰਾਤ ਹੁੰਦੀ ਏ
ਹੋ ਮਿੱਤਰਾ ਦੇ ਵਿਚ ਸਨੀ ਦਿਓਲ ਜਾਗ ਦੇ ਆ ਜਦੋ
ਵੀਕੈਂਟ ਉਤੇ ਵਾਰਦਾਤ ਹੁੰਦੀ ਏ
ਹੋ ਮਿੱਤਰਾ ਦੇ ਵਿਚ ਸਨੀ ਦਿਓਲ ਜਾਗ ਦੇ ਆ ਜਦੋ
ਵੀਕੈਂਟ ਉਤੇ ਵਾਰਦਾਤ ਹੁੰਦੀ ਏ
ਵੇ ਲਗਦਾ ਏ ਡਰ ਜਿੰਦਾਰੀਜ ਹਾਣਦਾ
ਤੂ ਡਬ ਚ ਉਸਮਾਨ ਪਾਕੇ ਹਿਕ ਤਾਣ ਦਾ
ਤੇਜ ਦੀਨ ਪਿੰਡ ਵਿਚ ਫੇਰ ਫੌਲਦੇ
ਵੀ ਰੋਮ ਰੋਮ ਕੰਪਦਾ ਏ ਮੇਰੀ ਜਾਨ ਦਾ
(ਵੀ ਰੋਮ ਰੋਮ ਕੰਪਦਾ ਏ ਮੇਰੀ ਜਾਨ ਦਾ)
ਹੋ ਰੋੜੇਆ ਚ ਜਦੋ ਤੇਰਾ ਨਾਮ ਸੁਨਦਾ
ਵੇ ਹਾਰਟ ਦੀ ਰੇਟ ਮੇਰੀ ਵਾਈਬ੍ਰੇਟ ਕਰਦੀ
ਵੇ ਆਡੀਆ ਗਵਾਡੀਆ ਤੇ ਨਾਲ ਆਖਦੇ
ਦੀਦੀ ਵੇਲਿਆ ਦੇ ਮੁੰਡੇ ਨਾਲ ਗਲ ਕਰਦੀ
ਵੇ ਆਡੀਆ ਗਵਾਡੀਆ ਤੇ ਨਾਲ ਆਖਦੇ
ਦੀਦੀ ਵੇਲਿਆ ਦੇ ਮੁੰਡੇ ਨਾਲ ਗਲ ਕਰਦੀ
ਹੋ ਕਰ ਲਾ ਤੂ ਮੇਰੇ ਤੇ ਬਲੀਵ ਬਲੀਏ
ਹਥ ਜੋੜ ਕੇਂਦਾ ਏ ਪਲੀਸ ਬਲਿਯੇ
ਤੇਨੁ ਹੀ ਵਿਆਹੁ ਜੱਟ ਮੁਰੇ ਅੜ ਜੁ
ਖੜੁ ਮੋੜਾ ਜੋੜ ਥੰਬਡਾਲਾ ਦੀਪ ਬਲੀਏ
ਹੋ ਨਿਤ ਹੀ ਡਰੀਮ ਵਿਚ ਤੁ ਦਿਸ ਦੀ
ਵੇ ਅਸਲੇ ਨਾਲ ਭਰੀ ਹੋਈ ਬਰਾਤ ਹੁੰਦੀ ਏ
ਹੋ ਮਿੱਤਰਾ ਦੇ ਵਿਚ ਸਨੀ ਦਿਓਲ ਜਾਗ ਦੇ ਆ ਜਦੋ
ਵੀਕੈਂਡ ਉਤੇ ਵਾਰਦਾਤ ਹੁੰਦੀ ਏ
ਹੋ ਮਿੱਤਰਾ ਦੇ ਵਿਚ ਸਨੀ ਦਿਓਲ ਜਾਗ ਦੇ ਆ ਜਦੋ
ਵੀਕੈਂਡ ਉਤੇ ਵਾਰਦਾਤ ਹੁੰਦੀ ਏ
ਹੋਜੂ ਗਾ ਚਲਾਨ ਮੇਲ ਸਸੀ ਹਥੀਆਰ ਦਾ
ਯੁਨੀ ਪੂਰੇ ਚੌਕ ਉਤੇ ਚਲੇ ਜੇੜੇ ਪੈਰਾ ਸੀ
ਉਦੇ ਵਿਚ ਨਾਮ ਯਾ ਈ ਤੇਰੀ ਏਨੁ ਯਾਰ ਦਾ ਹੋ
(ਉਦੇ ਵਿਚ ਨਾਮ ਯਾ ਈ ਤੇਰੇ ਏਨੁ ਯਾਰ ਦਾ ਹੋ)
ਵੇਲਪੁਣਾ ਛਡ ਗਲ ਸੁਨ ਸੋਣੇਆ
ਵੇ ਤੂ ਵੀ ਹਥ ਜੋੜ ਵਿਨਤੀ ਏ ਕਰਦੀ॥
ਵੇ ਆਡੀਆ ਗਵਾਡੀਆ ਤੇ ਨੇਣੀ ਆਖਦੇ
ਦੀਦੀ ਵੇਲਿਆ ਦੇ ਮੁੰਡੇ ਨਾਲ ਗਲ ਕਰਦੀ
ਹੋ ਆਡੀਆ ਗਵਾਡੀਆ ਤੇ ਨੇਣੀ ਆਖਦੇ
ਦੀਦੀ ਵੇਲਿਆ ਦੇ ਮੁੰਡੇ ਨਾਲ ਗਲ ਕਰਦੀ
ਹੋ ਬਾਪੂ ਸਰਪੰਚ ਨੱਬੇ ਕਿਲ੍ਹੇਆ ਤਾ ਟਕ ਨੀ
ਰਫਲ ਦੇ ਨਾਲ ਖੇਲ ਵਡਾ ਹੋਇਆ ਜੱਟ ਨੀ
ਹਾਂ ਯਾਰਾ ਵੇਲੀਆ ਦੇ ਉਤੇ ਰੱਬੀ ਜੇਹਾ ਮਰੇ ਆ
ਵੈਰੀਆ ਦੇ ਹਿੰਮਤ ਨ ਅਖਾ ਲੈਣ ਚੱਕ ਨੀ
ਹੋ ਯਾਰਾ ਨਾਲ ਹੁਦੇ ਸਾਡੇ ਬੈਨ ਉਠਣੇ
ਘਰ ਹੋਵੇ ਪਾਵੇ ਹਵਾਲਾਤ ਹੁੰਦੀ ਏ
ਹੋ ਮਿੱਤਰਾ ਦੇ ਵਿਚ ਸਨੀ ਦਿਓਲ ਜਾਗ ਦੇ ਆ ਜਦੋ
ਵੀਕੈਂਟ ਉਤੇ ਵਾਰਦਾਤ ਹੁੰਦੀ ਏ
ਹੋ ਮਿੱਤਰਾ ਦੇ ਵਿਚ ਸਨੀ ਦਿਓਲ ਜਾਗ ਦੇ ਆ ਜਦੋ
ਵੀਕੈਂਟ ਉਤੇ ਵਾਰਦਾਤ ਹੁੰਦੀ ਏ
ਹੋ ਦਿਲ ਤੇਨੂੰ ਕਰਤਾ ਏ ਏਬ ਜੱਟ ਨੇ
ਦਿਲਾਬਾਗ ਵਿਚ ਸਾਰੇ ਅਤ ਜੱਟ ਨੇ
ਨੀ ਕਾਲੀ ਰੇਂਜ ਸੜਕਾ ਦੇ ਵੋਕ ਕਰਦੀ
ਵਿਚ ਬੈਠੇ ਸਾਰੇ ਹੀ ਟਰੇਡ ਜੱਟ ਨੇ
(ਵਿਚ ਬੈਠੇ ਸਾਰੇ ਹੀ ਟਰੇਡ ਜੱਟ ਨੇ)
ਹੋ ਰਾਇਲ ਬੁਲੀਟ ਯਾ ਸੇ ਸਟਾਰਟ ਬਲਿਏ
ਵਾਲੀਆ ਲੀਆ ਦੇਖ ਰਾਤ ਹੁੰਦੀ ਏ
ਹੋ ਮਿੱਤਰਾ ਦੇ ਵਿਚ ਸਨੀ ਦਿਓਲ ਜਾਗ ਦੇ ਆ ਜਦੋ
ਵੀਕੈਂਟ ਉਤੇ ਵਾਰਦਾਤ ਹੁੰਦੀ ਏ
ਹੋ ਮਿੱਤਰਾ ਦੇ ਵਿਚ ਸਨੀ ਦਿਓਲ ਜਾਗ ਦੇ ਆ ਜਦੋ
ਵੀਕੈਂਟ ਉਤੇ ਵਾਰਦਾਤ ਹੁੰਦੀ ਏ
ਵੇ ਲਗਦਾ ਏ ਡਰ ਜਿੰਦਾਰੀਜ ਹਾਣਦਾ
ਤੂ ਡਬ ਚ ਉਸਮਾਨ ਪਾਕੇ ਹਿਕ ਤਾਣ ਦਾ
ਤੇਜ ਦੀਨ ਪਿੰਡ ਵਿਚ ਫੇਰ ਫੌਲਦੇ
ਵੀ ਰੋਮ ਰੋਮ ਕੰਪਦਾ ਏ ਮੇਰੀ ਜਾਨ ਦਾ
(ਵੀ ਰੋਮ ਰੋਮ ਕੰਪਦਾ ਏ ਮੇਰੀ ਜਾਨ ਦਾ)
ਹੋ ਰੋੜੇਆ ਚ ਜਦੋ ਤੇਰਾ ਨਾਮ ਸੁਨਦਾ
ਵੇ ਹਾਰਟ ਦੀ ਰੇਟ ਮੇਰੀ ਵਾਈਬ੍ਰੇਟ ਕਰਦੀ
ਵੇ ਆਡੀਆ ਗਵਾਡੀਆ ਤੇ ਨਾਲ ਆਖਦੇ
ਦੀਦੀ ਵੇਲਿਆ ਦੇ ਮੁੰਡੇ ਨਾਲ ਗਲ ਕਰਦੀ
ਵੇ ਆਡੀਆ ਗਵਾਡੀਆ ਤੇ ਨਾਲ ਆਖਦੇ
ਦੀਦੀ ਵੇਲਿਆ ਦੇ ਮੁੰਡੇ ਨਾਲ ਗਲ ਕਰਦੀ
ਹੋ ਕਰ ਲਾ ਤੂ ਮੇਰੇ ਤੇ ਬਲੀਵ ਬਲੀਏ
ਹਥ ਜੋੜ ਕੇਂਦਾ ਏ ਪਲੀਸ ਬਲਿਯੇ
ਤੇਨੁ ਹੀ ਵਿਆਹੁ ਜੱਟ ਮੁਰੇ ਅੜ ਜੁ
ਖੜੁ ਮੋੜਾ ਜੋੜ ਥੰਬਡਾਲਾ ਦੀਪ ਬਲੀਏ
ਹੋ ਨਿਤ ਹੀ ਡਰੀਮ ਵਿਚ ਤੁ ਦਿਸ ਦੀ
ਵੇ ਅਸਲੇ ਨਾਲ ਭਰੀ ਹੋਈ ਬਰਾਤ ਹੁੰਦੀ ਏ
ਹੋ ਮਿੱਤਰਾ ਦੇ ਵਿਚ ਸਨੀ ਦਿਓਲ ਜਾਗ ਦੇ ਆ ਜਦੋ
ਵੀਕੈਂਡ ਉਤੇ ਵਾਰਦਾਤ ਹੁੰਦੀ ਏ
ਹੋ ਮਿੱਤਰਾ ਦੇ ਵਿਚ ਸਨੀ ਦਿਓਲ ਜਾਗ ਦੇ ਆ ਜਦੋ
ਵੀਕੈਂਡ ਉਤੇ ਵਾਰਦਾਤ ਹੁੰਦੀ ਏ
Preview Song Lyrics
Tags:-New Punjabi songs, latest Punjabi songs, Gurlej Akhtar new song, weekend fight new song, latest song weekend fight.