Surme Wali Akh by Hardeep Grewal - Song Lyrics in Punjabi

Song Credits
Song:- Surme wali Akh
Singer:- Hardeep Grewal & Nitika Jain
Music:- Proof
Promotion:- G.K Digital
Lyrics:- Hardeep Grewal
Video:- Garry Khatrao
Description
Surme Wali Akh Lyrics by Hardeep Grewal is the latest Punjabi song with music given by Proof and Surme Wali Akh song lyrics are written by Hardeep Grewal while the video is directed by Garry Khatrao.
More Song Lyrics
Surme Wali Akh Song Lyrics in English
Yeah Proof!
Tu hassdi jad muteyare
Puthe ho jaande kaare
Ho surme wali akh chon
Kahton tu fire jehe maare
Tu hassdi jad muteyare
Puthe ho jaande kaare
Ho surme wali akh chon
Kahton tu fire jehe maare
Ve haase te koyi dafa ni lagdi
Hoye tera naal wafa ni lagdi
Matlab na tu hor bana li
Je main tere na khafa ni lagdi
Ho dil ton mann gayi ae
Bas upron laundi laare
Tu hassdi jad muteyare
Puthe ho jaande kaare
Ho surme wali akh chon
Kahton tu fire jehe maare
Tu hassdi jad muteyare
Puthe ho jaande kaare
Ho surme wali akh chon
Kahton tu fire jehe maare
Ho parcha darj karauna tere te
Tu hamla kitta mere te
Te dil vi chori kitta ae
Sadke ni tere jere te
Ho parcha darj karauna tere te
Tu hamla kitta mere te
Te dil vi chori kitta ae
Sadke ni tere jere te
Ve aithe case ishq de
Tere warge ne haare
Tu hassdi jad muteyare
Puthe ho jaande kaare
Ho surme wali akh chon
Kahton tu fire jehe maare
Ambran de ni saare ni
Chann sitare pataliye naare
Teri he sifat karan mutiyare
Ni passe saare
Tere baare vi sunneya
Vaili gallan karde aa
Upron bas maaran badkan
Andaron tethon darde aa
Mainu khud yaad ni rehnda
Kithe main paaye khilare
Tu hassdi jad muteyare
Puthe ho jaande kaare
Ho surme wali akh chon
Kahton tu fire jehe maare
Tu hassdi jad muteyare
Puthe ho jaande kaare
Ho surme wali akh chon
Kahton tu fire jehe maare
Proof!
Jhaake tu teda teda
Nakhra kahton kardi edda
Ankhan chon shade je la la
Nehde vich na khali teda
Jatta tera rang badaami
Rohb tere nu dava salaami
Jiddi tere nature muhre
Lai Grewala bhar di haami
Ludhiane vajjde sunn li
Alhade ni phir lalkare
Tu hassdi jad muteyare
Puthe ho jaande kaare
Ho surme wali akh chon
Kahton tu fire jehe maare
Tu hassdi jad muteyare
Puthe ho jaande kaare
Ho surme wali akh chon
Kahton tu fire jehe maare
Tu hassdi jad muteyare
Puthe ho jaande kaare
Ho surme wali akh chon
Kahton tu fire jehe maare
Tu hassdi jad muteyare
Puthe ho jaande kaare
Ho surme wali akh chon
Kahton tu fire jehe maare
Ve haase te koyi dafa ni lagdi
Hoye tera naal wafa ni lagdi
Matlab na tu hor bana li
Je main tere na khafa ni lagdi
Ho dil ton mann gayi ae
Bas upron laundi laare
Tu hassdi jad muteyare
Puthe ho jaande kaare
Ho surme wali akh chon
Kahton tu fire jehe maare
Tu hassdi jad muteyare
Puthe ho jaande kaare
Ho surme wali akh chon
Kahton tu fire jehe maare
Ho parcha darj karauna tere te
Tu hamla kitta mere te
Te dil vi chori kitta ae
Sadke ni tere jere te
Ho parcha darj karauna tere te
Tu hamla kitta mere te
Te dil vi chori kitta ae
Sadke ni tere jere te
Ve aithe case ishq de
Tere warge ne haare
Tu hassdi jad muteyare
Puthe ho jaande kaare
Ho surme wali akh chon
Kahton tu fire jehe maare
Ambran de ni saare ni
Chann sitare pataliye naare
Teri he sifat karan mutiyare
Ni passe saare
Tere baare vi sunneya
Vaili gallan karde aa
Upron bas maaran badkan
Andaron tethon darde aa
Mainu khud yaad ni rehnda
Kithe main paaye khilare
Tu hassdi jad muteyare
Puthe ho jaande kaare
Ho surme wali akh chon
Kahton tu fire jehe maare
Tu hassdi jad muteyare
Puthe ho jaande kaare
Ho surme wali akh chon
Kahton tu fire jehe maare
Proof!
Jhaake tu teda teda
Nakhra kahton kardi edda
Ankhan chon shade je la la
Nehde vich na khali teda
Jatta tera rang badaami
Rohb tere nu dava salaami
Jiddi tere nature muhre
Lai Grewala bhar di haami
Ludhiane vajjde sunn li
Alhade ni phir lalkare
Tu hassdi jad muteyare
Puthe ho jaande kaare
Ho surme wali akh chon
Kahton tu fire jehe maare
Tu hassdi jad muteyare
Puthe ho jaande kaare
Ho surme wali akh chon
Kahton tu fire jehe maare
Read Also - Dark by Pavia Ghuman
Surme Wali Akh Song Lyrics in Punjabi
ਯੇ ਪਰੂਫ!
ਤੂ ਹਸਦੀ ਜਦ ਮੁਟਿਆਰੇ
ਪੁਠੇ ਹੋ ਜਾਦੇ ਕਾਰੇ
ਹੋ ਸੁਰਮੇ ਵਾਲੀ ਅਖ ਚੋਂ
ਕਾਹਤੋਂ ਤੂ ਫਾਇਰ ਜੇਹੇ ਮਾਰੇ
ਤੂ ਹਸਦੀ ਜਦ ਮੁਟਿਆਰੇ
ਪੁਠੇ ਹੋ ਜਾਦੇ ਕਾਰੇ
ਹੋ ਸੁਰਮੇ ਵਾਲੀ ਅਖ ਚੋਂ
ਕਾਹਤੋਂ ਤੂ ਫਾਇਰ ਜੇਹੇ ਮਾਰੇ
ਵੇ ਹਾਸੇ ਤੇ ਕੋਈ ਦਫਾ ਨੀ ਲਗਦੀ
ਹੋਇ ਤੇਰੇ ਨਾਲ ਵਫਾ ਨੀ ਲਗਦੀ
ਮਤਲਬ ਨਾ ਤੂ ਹੋਰ ਬਨਾ ਲੀ
ਜੇ ਮੈ ਤੇਰੇ ਨਾਲ ਖਫਾ ਨੀ ਲਗਦੀ
ਹੋ ਦਿਲ ਤੋ ਮਨ ਗਈ ਏ
ਬਸ ਉਪਰੋ ਲਾਉਦੀ ਲਾਰੇ
ਤੂ ਹਸਦੀ ਜਦ ਮੁਟਿਆਰੇ
ਪੁਠੇ ਹੋ ਜਾਦੇ ਕਾਰੇ
ਹੋ ਸੁਰਮੇ ਵਾਲੀ ਅਖ ਚੋਂ
ਕਾਹਤੋਂ ਤੂ ਫਾਇਰ ਜੇਹੇ ਮਾਰੇ
ਤੂ ਹਸਦੀ ਜਦ ਮੁਟਿਆਰੇ
ਪੁਠੇ ਹੋ ਜਾਦੇ ਕਾਰੇ
ਹੋ ਸੁਰਮੇ ਵਾਲੀ ਅਖ ਚੋਂ
ਕਾਹਤੋਂ ਤੂ ਫਾਇਰ ਜੇਹੇ ਮਾਰੇ
ਹਾ ਪਰਚਾ ਦਰਜ ਕਰਾਉਣ ਤੇਰੇ ਤੇ
ਤੂ ਹਮਲਾ ਕਿੱਤਾ ਮੇਰੇ
ਤੇ ਦਿਲ ਵੀ ਚੋਰੀ ਕਿੱਤਾ ਏ
ਸਦਕੇ ਨੀ ਤੇਰੇ ਜੇਰੇ ਤੇ
ਹਾ ਪਰਚਾ ਦਰਜ ਕਰਾਉਣ ਤੇਰੇ ਤੇ
ਤੂ ਹਮਲਾ ਕਿੱਤਾ ਮੇਰੇ
ਤੇ ਦਿਲ ਵੀ ਚੋਰੀ ਕਿੱਤਾ ਏ
ਸਦਕੇ ਨੀ ਤੇਰੇ ਜੇਰੇ ਤੇ
ਵੇ ਏਥੇ ਕੇਸ ਇਸ਼ਕ ਦੇ
ਤੇਰੇ ਵਰਗੇ ਨੇ ਹਾਰੇ
ਤੂ ਹਸਦੀ ਜਦ ਮੁਟਿਆਰੇ
ਪੁਠੇ ਹੋ ਜਾਦੇ ਕਾਰੇ
ਹੋ ਸੁਰਮੇ ਵਾਲੀ ਅਖ ਚੋਂ
ਕਾਹਤੋਂ ਤੂ ਫਾਇਰ ਜੇਹੇ ਮਾਰੇ
ਅੰਬਰਾ ਦੇ ਨੀ ਸਾਰੇ ਨੀ
ਚੰਨ ਸੀਤਾਰੇ ਪਟੇਆਲੀਏ ਨਾਰੇ
ਤੇਰੀ ਹੀ ਸਿਫਤ ਕਰਾ ਮੁਟਿਆਰੇ
ਨੀ ਪਾਸੇ ਸਾਰੇ
ਤੇਰੇ ਬਾਰੇ ਵੀ ਸੁੰਨੇਆ
ਵੈਲੀ ਗਲਾ ਕਰਦੇ ਆ
ਉਪਰੋ ਬਸ ਮਾਰਨ ਬੜਕਾ
ਅੰਦਰੋ ਤੈਥੋ ਡਰਦੇ ਆ
ਮੈਂਨੁ ਖੁਦ ਯਾਦ ਨਹੀਂ ਰਹਿਦਾ
ਕਿਥੇ ਮੈ ਪਾਏ ਖਿਲਾਰੇ
ਤੂ ਹਸਦੀ ਜਦ ਮੁਟਿਆਰੇ
ਪੁਠੇ ਹੋ ਜਾਦੇ ਕਾਰੇ
ਹੋ ਸੁਰਮੇ ਵਾਲੀ ਅਖ ਚੋਂ
ਕਾਹਤੋਂ ਤੂ ਫਾਇਰ ਜੇਹੇ ਮਾਰੇ
ਤੂ ਹਸਦੀ ਜਦ ਮੁਟਿਆਰੇ
ਪੁਠੇ ਹੋ ਜਾਦੇ ਕਾਰੇ
ਹੋ ਸੁਰਮੇ ਵਾਲੀ ਅਖ ਚੋਂ
ਕਾਹਤੋਂ ਤੂ ਫਾਇਰ ਜੇਹੇ ਮਾਰੇ
ਪਰੂਫ!
ਝਾਕੇ ਤੂ ਟੇਡਾ ਟੇਡਾ
ਨਖਰਾ ਕਾਹਤੋਂ ਕਰਦੀ ਏਦਾ
ਅਖਾਂ ਚੋ ਸ਼ੇਡ ਜੇ ਲਾ ਲਾ
ਨੇੜੇ ਵਿਚ ਨਾ ਖਾਲੀ ਟੇਡਾ
ਜੱਟਾ ਤੇਰਾ ਰੰਗ ਬਦਾਮੀ
ਰੋਹਬ ਤੇਰੇ ਨੁ ਦਵਾ ਸਲਾਮੀ
ਜਿਦੀ ਤੇਰੇ ਨੇਚਰ ਮੁਹਰੇ
ਲਾਈ ਗ੍ਰੇਵਾਲਾ ਬਾਹਰ ਦੀ ਹਾਮੀ
ਲੁਧਿਆਣੇ ਵਜਦੇ ਸੁਣ ਲੀ
ਅਲਹਦੇ ਨੀ ਫਿਰ ਲਲਕਾਰੇ
ਤੂ ਹਸਦੀ ਜਦ ਮੁਟਿਆਰੇ
ਪੁਠੇ ਹੋ ਜਾਦੇ ਕਾਰੇ
ਹੋ ਸੁਰਮੇ ਵਾਲੀ ਅਖ ਚੋਂ
ਕਾਹਤੋਂ ਤੂ ਫਾਇਰ ਜੇਹੇ ਮਾਰੇ
ਤੂ ਹਸਦੀ ਜਦ ਮੁਟਿਆਰੇ
ਪੁਠੇ ਹੋ ਜਾਦੇ ਕਾਰੇ
ਹੋ ਸੁਰਮੇ ਵਾਲੀ ਅਖ ਚੋਂ
ਕਾਹਤੋਂ ਤੂ ਫਾਇਰ ਜੇਹੇ ਮਾਰੇ
ਤੂ ਹਸਦੀ ਜਦ ਮੁਟਿਆਰੇ
ਪੁਠੇ ਹੋ ਜਾਦੇ ਕਾਰੇ
ਹੋ ਸੁਰਮੇ ਵਾਲੀ ਅਖ ਚੋਂ
ਕਾਹਤੋਂ ਤੂ ਫਾਇਰ ਜੇਹੇ ਮਾਰੇ
ਤੂ ਹਸਦੀ ਜਦ ਮੁਟਿਆਰੇ
ਪੁਠੇ ਹੋ ਜਾਦੇ ਕਾਰੇ
ਹੋ ਸੁਰਮੇ ਵਾਲੀ ਅਖ ਚੋਂ
ਕਾਹਤੋਂ ਤੂ ਫਾਇਰ ਜੇਹੇ ਮਾਰੇ
ਵੇ ਹਾਸੇ ਤੇ ਕੋਈ ਦਫਾ ਨੀ ਲਗਦੀ
ਹੋਇ ਤੇਰੇ ਨਾਲ ਵਫਾ ਨੀ ਲਗਦੀ
ਮਤਲਬ ਨਾ ਤੂ ਹੋਰ ਬਨਾ ਲੀ
ਜੇ ਮੈ ਤੇਰੇ ਨਾਲ ਖਫਾ ਨੀ ਲਗਦੀ
ਹੋ ਦਿਲ ਤੋ ਮਨ ਗਈ ਏ
ਬਸ ਉਪਰੋ ਲਾਉਦੀ ਲਾਰੇ
ਤੂ ਹਸਦੀ ਜਦ ਮੁਟਿਆਰੇ
ਪੁਠੇ ਹੋ ਜਾਦੇ ਕਾਰੇ
ਹੋ ਸੁਰਮੇ ਵਾਲੀ ਅਖ ਚੋਂ
ਕਾਹਤੋਂ ਤੂ ਫਾਇਰ ਜੇਹੇ ਮਾਰੇ
ਤੂ ਹਸਦੀ ਜਦ ਮੁਟਿਆਰੇ
ਪੁਠੇ ਹੋ ਜਾਦੇ ਕਾਰੇ
ਹੋ ਸੁਰਮੇ ਵਾਲੀ ਅਖ ਚੋਂ
ਕਾਹਤੋਂ ਤੂ ਫਾਇਰ ਜੇਹੇ ਮਾਰੇ
ਹਾ ਪਰਚਾ ਦਰਜ ਕਰਾਉਣ ਤੇਰੇ ਤੇ
ਤੂ ਹਮਲਾ ਕਿੱਤਾ ਮੇਰੇ
ਤੇ ਦਿਲ ਵੀ ਚੋਰੀ ਕਿੱਤਾ ਏ
ਸਦਕੇ ਨੀ ਤੇਰੇ ਜੇਰੇ ਤੇ
ਹਾ ਪਰਚਾ ਦਰਜ ਕਰਾਉਣ ਤੇਰੇ ਤੇ
ਤੂ ਹਮਲਾ ਕਿੱਤਾ ਮੇਰੇ
ਤੇ ਦਿਲ ਵੀ ਚੋਰੀ ਕਿੱਤਾ ਏ
ਸਦਕੇ ਨੀ ਤੇਰੇ ਜੇਰੇ ਤੇ
ਵੇ ਏਥੇ ਕੇਸ ਇਸ਼ਕ ਦੇ
ਤੇਰੇ ਵਰਗੇ ਨੇ ਹਾਰੇ
ਤੂ ਹਸਦੀ ਜਦ ਮੁਟਿਆਰੇ
ਪੁਠੇ ਹੋ ਜਾਦੇ ਕਾਰੇ
ਹੋ ਸੁਰਮੇ ਵਾਲੀ ਅਖ ਚੋਂ
ਕਾਹਤੋਂ ਤੂ ਫਾਇਰ ਜੇਹੇ ਮਾਰੇ
ਅੰਬਰਾ ਦੇ ਨੀ ਸਾਰੇ ਨੀ
ਚੰਨ ਸੀਤਾਰੇ ਪਟੇਆਲੀਏ ਨਾਰੇ
ਤੇਰੀ ਹੀ ਸਿਫਤ ਕਰਾ ਮੁਟਿਆਰੇ
ਨੀ ਪਾਸੇ ਸਾਰੇ
ਤੇਰੇ ਬਾਰੇ ਵੀ ਸੁੰਨੇਆ
ਵੈਲੀ ਗਲਾ ਕਰਦੇ ਆ
ਉਪਰੋ ਬਸ ਮਾਰਨ ਬੜਕਾ
ਅੰਦਰੋ ਤੈਥੋ ਡਰਦੇ ਆ
ਮੈਂਨੁ ਖੁਦ ਯਾਦ ਨਹੀਂ ਰਹਿਦਾ
ਕਿਥੇ ਮੈ ਪਾਏ ਖਿਲਾਰੇ
ਤੂ ਹਸਦੀ ਜਦ ਮੁਟਿਆਰੇ
ਪੁਠੇ ਹੋ ਜਾਦੇ ਕਾਰੇ
ਹੋ ਸੁਰਮੇ ਵਾਲੀ ਅਖ ਚੋਂ
ਕਾਹਤੋਂ ਤੂ ਫਾਇਰ ਜੇਹੇ ਮਾਰੇ
ਤੂ ਹਸਦੀ ਜਦ ਮੁਟਿਆਰੇ
ਪੁਠੇ ਹੋ ਜਾਦੇ ਕਾਰੇ
ਹੋ ਸੁਰਮੇ ਵਾਲੀ ਅਖ ਚੋਂ
ਕਾਹਤੋਂ ਤੂ ਫਾਇਰ ਜੇਹੇ ਮਾਰੇ
ਪਰੂਫ!
ਝਾਕੇ ਤੂ ਟੇਡਾ ਟੇਡਾ
ਨਖਰਾ ਕਾਹਤੋਂ ਕਰਦੀ ਏਦਾ
ਅਖਾਂ ਚੋ ਸ਼ੇਡ ਜੇ ਲਾ ਲਾ
ਨੇੜੇ ਵਿਚ ਨਾ ਖਾਲੀ ਟੇਡਾ
ਜੱਟਾ ਤੇਰਾ ਰੰਗ ਬਦਾਮੀ
ਰੋਹਬ ਤੇਰੇ ਨੁ ਦਵਾ ਸਲਾਮੀ
ਜਿਦੀ ਤੇਰੇ ਨੇਚਰ ਮੁਹਰੇ
ਲਾਈ ਗ੍ਰੇਵਾਲਾ ਬਾਹਰ ਦੀ ਹਾਮੀ
ਲੁਧਿਆਣੇ ਵਜਦੇ ਸੁਣ ਲੀ
ਅਲਹਦੇ ਨੀ ਫਿਰ ਲਲਕਾਰੇ
ਤੂ ਹਸਦੀ ਜਦ ਮੁਟਿਆਰੇ
ਪੁਠੇ ਹੋ ਜਾਦੇ ਕਾਰੇ
ਹੋ ਸੁਰਮੇ ਵਾਲੀ ਅਖ ਚੋਂ
ਕਾਹਤੋਂ ਤੂ ਫਾਇਰ ਜੇਹੇ ਮਾਰੇ
ਤੂ ਹਸਦੀ ਜਦ ਮੁਟਿਆਰੇ
ਪੁਠੇ ਹੋ ਜਾਦੇ ਕਾਰੇ
ਹੋ ਸੁਰਮੇ ਵਾਲੀ ਅਖ ਚੋਂ
ਕਾਹਤੋਂ ਤੂ ਫਾਇਰ ਜੇਹੇ ਮਾਰੇ