DARK by Pavii Ghuman - Song Lyrics in Punjabi
Song Credits
Song: Dark
Singer: Pavia Ghuman
Lyrics: Preet Sukh
Music: IRIS Music
A film by: Mani Shergill
Female Model: Sofia Parveen
DOP: Harpal Singh Gill
Choreographer: Vinny Negi
Ass. Director: Sarpreet Khaira
Description
Dark Lyrics by Pavia Ghurman is the latest Punjabi song with music given by IRIS and Dark song lyrics are written by Preet Sukh while a video is directed by Sarpreet khaira.
More Song Lyrics
Dark Song Lyrics in English
kar Umra de vaade
Enni cheto tod Gaya
Tu Hatth fadke Rakhna si
tu khud hatth chad geya
je dil rooh toh laaye jaan
har bol Pungaye jaan
othe kar dhokha nai hunda
othe kar dhokha nai hunda
kuh kami ta reh gai ae
meri chahat vich sajjna
nai kise nu inj bhulnaa
enna saukha nai hunda
tu khuda de varga si
na koi khaas si tere toh
ik vaari das janda
ki hoe galti mere toh
tu khuda de warga si
na koi khas si tere toh
gal pyaar di hundi ae
etbaar di hundi ae
ishq vich sauda nai hunda
ishq vich sauda nai hunda
kuj kami ta reh gai ae
meri chahat vich sajjna
nai kise nu inj bhulnaa
enna saukha nai hunda
jyonde vi teri si
marke vi teri haa
preet sukh tere naam
le aa zindagi meri aa
badi der ho challi
kyu chad geta si kalli
duja zindagi de vich milda
kada mauka nai hunda
kuj kami ta reh gai ae
meri chahat vich sajjna
nai kise nu inj bhulnaa
enna saukha nai hunda
Read Also - Some Dreams by Jatinder Dhiman
Dark Song Lyrics in Punjabi
ਕਰ ਉਮਰਾ ਦਿ ਵਾਦੇ
ਐਨੀ ਛੇਤੀ ਟੋੜ ਗਿਆ
ਤੂ ਹਥ ਫੜਕੇ ਰੱਖਣਾ ਸੀ
ਤੁ ਖੂਦ ਹਥ ਛਡ ਗਿਆ
ਜੇ ਦਿਲ ਰੂ ਤੋਹ ਲਏ ਜਾਨ
ਹਰ ਬੋਲ ਪੁੰਗਾਏ ਜਾਨ
ਓਥੇ ਕਰ ਧੋਖਾ ਨੀ ਹੁੰਦਾ
ਓਥੇ ਕਰ ਧੋਖਾ ਨੀ ਹੁੰਦਾ
ਕੋਈ ਕਮੀ ਤਾ ਰੇ ਗਈ ਏ
ਮੇਰੀ ਚਾਹਤ ਵਿਚ
ਨਈ ਕਿਸੇ ਨੂ ਇੰਜ ਭੁਲਨਾ
ਏਨਾ ਸੌਖਾ ਨਈ ਹੁਦਾ
ਤੂ ਖੁਦਾ ਦੇ ਵਰਗਾ ਸੀ
ਨਾ ਕੋਇ ਖਾਸ ਸੀ ਤੇਰੇ ਤੋ॥
ਇਕ ਵਾਰੀ ਦਸ ਜਾਦਾ
ਕੀ ਹੋਇ ਗਲਤੀ ਮੇਰੇ ਤੋ
ਤੂ ਖੁਦਾ ਦੇ ਵਰਗਾ ਸੀ
ਨਾ ਕੋਇ ਖਾਸ ਸੀ ਤੇਰੇ ਤੋ
ਗਲ ਪਿਆਰ ਦੀ ਹੁੰਦੀ ਏ
ਐਤਬਾਰ ਦੀ ਹੁਦੀ ਏ
ਇਸ਼ਕ ਵਿਚ ਸੌਦਾ ਨੀ ਹੁੰਦਾ
ਇਸ਼ਕ ਵਿਚ ਸੌਦਾ ਨੀ ਹੁੰਦਾ
ਕੁਜ ਕਮੀ ਤਾ ਰੇ ਗੀ ਏ
ਮੇਰੀ ਚਾਹਤ ਵਿਚ
ਨਈ ਕਿਸੇ ਨੂ ਇੰਜ ਭੁਲਾਨਾ
ਏਨਾ ਸੌਖਾ ਨਈ ਹੁਦਾ
ਜਿਉਦੇ ਵੀ ਤੇਰੇ ਸੀ
ਮਰਕੇ ਵੀ ਤੇਰੇ ਹਾ
ਪ੍ਰੀਤ ਸੁਖ ਤੇਰੇ ਨਾਮ
ਲਾਈ ਆ ਜ਼ਿੰਦਾਗੀ ਮੇਰੀ ਏ
ਬੜੀ ਦੇਰ ਹੋ ਚਲੀ
ਕਯੁ ਛਡ ਦਿਤਾ ਸੀ ਕੱਲੀ
ਦੂਜਾ ਜ਼ਿੰਦਾਗੀ ਦੇ ਵਿਚ ਮਿਲਦਾ
ਕੇੜਾ ਮੋਕਾ ਨਈ ਹੂੰਦਾ
ਕੁਝ ਕਮੀ ਤਾ ਰੇ ਗਈ ਏ
ਮੇਰੀ ਚਾਹਤ ਵਿਚ
ਨਈ ਕਿਸ ਨੂ ਇੰਜ ਭੁਲਨਾ
ਏਨਾ ਸੌਖਾ ਨੀ ਹੁਦਾ
ਐਨੀ ਛੇਤੀ ਟੋੜ ਗਿਆ
ਤੂ ਹਥ ਫੜਕੇ ਰੱਖਣਾ ਸੀ
ਤੁ ਖੂਦ ਹਥ ਛਡ ਗਿਆ
ਜੇ ਦਿਲ ਰੂ ਤੋਹ ਲਏ ਜਾਨ
ਹਰ ਬੋਲ ਪੁੰਗਾਏ ਜਾਨ
ਓਥੇ ਕਰ ਧੋਖਾ ਨੀ ਹੁੰਦਾ
ਓਥੇ ਕਰ ਧੋਖਾ ਨੀ ਹੁੰਦਾ
ਕੋਈ ਕਮੀ ਤਾ ਰੇ ਗਈ ਏ
ਮੇਰੀ ਚਾਹਤ ਵਿਚ
ਨਈ ਕਿਸੇ ਨੂ ਇੰਜ ਭੁਲਨਾ
ਏਨਾ ਸੌਖਾ ਨਈ ਹੁਦਾ
ਤੂ ਖੁਦਾ ਦੇ ਵਰਗਾ ਸੀ
ਨਾ ਕੋਇ ਖਾਸ ਸੀ ਤੇਰੇ ਤੋ॥
ਇਕ ਵਾਰੀ ਦਸ ਜਾਦਾ
ਕੀ ਹੋਇ ਗਲਤੀ ਮੇਰੇ ਤੋ
ਤੂ ਖੁਦਾ ਦੇ ਵਰਗਾ ਸੀ
ਨਾ ਕੋਇ ਖਾਸ ਸੀ ਤੇਰੇ ਤੋ
ਗਲ ਪਿਆਰ ਦੀ ਹੁੰਦੀ ਏ
ਐਤਬਾਰ ਦੀ ਹੁਦੀ ਏ
ਇਸ਼ਕ ਵਿਚ ਸੌਦਾ ਨੀ ਹੁੰਦਾ
ਇਸ਼ਕ ਵਿਚ ਸੌਦਾ ਨੀ ਹੁੰਦਾ
ਕੁਜ ਕਮੀ ਤਾ ਰੇ ਗੀ ਏ
ਮੇਰੀ ਚਾਹਤ ਵਿਚ
ਨਈ ਕਿਸੇ ਨੂ ਇੰਜ ਭੁਲਾਨਾ
ਏਨਾ ਸੌਖਾ ਨਈ ਹੁਦਾ
ਜਿਉਦੇ ਵੀ ਤੇਰੇ ਸੀ
ਮਰਕੇ ਵੀ ਤੇਰੇ ਹਾ
ਪ੍ਰੀਤ ਸੁਖ ਤੇਰੇ ਨਾਮ
ਲਾਈ ਆ ਜ਼ਿੰਦਾਗੀ ਮੇਰੀ ਏ
ਬੜੀ ਦੇਰ ਹੋ ਚਲੀ
ਕਯੁ ਛਡ ਦਿਤਾ ਸੀ ਕੱਲੀ
ਦੂਜਾ ਜ਼ਿੰਦਾਗੀ ਦੇ ਵਿਚ ਮਿਲਦਾ
ਕੇੜਾ ਮੋਕਾ ਨਈ ਹੂੰਦਾ
ਕੁਝ ਕਮੀ ਤਾ ਰੇ ਗਈ ਏ
ਮੇਰੀ ਚਾਹਤ ਵਿਚ
ਨਈ ਕਿਸ ਨੂ ਇੰਜ ਭੁਲਨਾ
ਏਨਾ ਸੌਖਾ ਨੀ ਹੁਦਾ