Trunk by Singga - Song Lyrics in Punjabi

Song Credits
Singer/ Lyrics: Singga
Music: Mofusion
Produce: Sajjan Duhan
Project By Badnaam Group
Media Partner: Mdn Entertainment
Publicity Design Babbu Rogla
Description
Trunk Lyrics by Singga is the latest Punjabi song with music given by Mofusion and Trunk Song lyrics are written by Singga while a video is directed by Sajjan Duhan.
More Song Lyrics
Trunk Song Lyrics in English
Ho lambran di meat shop ton
Tere warge chakke aan kayi yaar ne
Jehdi mangwi gaddi te maan kar den
Laage laggan ni ditti meri Thar ne x
Badi kardae chaud, phir lagdi aa daud
Assi dekh ke shikaar pichhe peh jaane aa
Haan!
Tere warga diggi ch paa ke
Lai jaane aa, lai jaane aa x
Mofusion baby!
Ho sofe utte baithne oh joge ni chhadi de
Jehde chakk ke weapon moohre khad’de
That’s right!
Hide and seek pehlan khed’de yaaran naal
Pher lukkde fridge’an vich warde x
Ho yaari li blood karan body vichon ad
Vaar khandeyan te kirchan da seh jaane aan
Singga bolda veere
Haan!
Tere warga diggi ch paa ke
Lai jaane aa, lai jaane aa x
No one’s body back in the trunk
Ho shaklan to reetheyan, dil to badaam aan
Lokan vich ghummde aan, samjhi na aam aan
Naak phad chappera Singga ohde maarda
Ho jehda kudiyan nu vekh bane chand balleya
Ho mereya yaara de baare boleya je kade
Tere kaddunga plas naal dand balleya
Ho yaaran de, yaaran de baare boleya je kade
Tere kaddunga plas naal dand balleya
Ho mereya yaara de baare boleya je kade
Tere kaddunga plas naal dand balleya
Ho munh te rumal rakh langde na kolon
Vairi karde aa feeling shame shame ni
You already know!
Check mate de ke gun rakh loon sarhane
Eh koyi hathiyan te, ghodeyan di game ni x
Haige yaar 5-7 pardhangi ch laat
Bas baabe to dari da gall keh jaane aan
Tere warga diggi ch paa ke
Lai jaane aa, lai jaane aa x
Read Also - Jigra by Varinder Brar
Trunk Song Lyrics in Punjabi
ਹੋ ਲੰਬਰਾ ਦੀ ਮੀਟ ਸ਼ੋਪ ਤੋ
ਤੇਰੇ ਵਰਗੇ ਚੱਕੇ ਆਂ ਕਈ ਯਾਰ ਨੇ
ਜੇਹੜੀ ਮੰਗਵੀ ਗੱਡੀ ਤੇ ਮਾਨ ਕਰਦੈ
ਲਾਗੇ ਲਗਨ ਨੀ ਦਿੰਦਾ ਮੇਰੀ ਥਾਰ ਨੇ x
ਬੜੀ ਕਰਦਾ ਏ ਚੌੜ, ਫਿਰ ਲਗਦੀ ਆ ਦੋੜ
ਅਸੀ ਦੇਖ ਕੇ ਸ਼ਿਕਾਰ ਪਿਛੇ ਪੈ ਜਾਨੇ ਆ
ਹਾ!
ਤੇਰੇ ਵਰਗਾ ਡਿਗੀ ਚ ਪਾ ਕੇ
ਲੈ ਜਾਨੇ ਆ, ਲੈ ਜਾਨੇ ਆ
ਮੋਫਿਉਜਨ ਬੇਬੀ!
ਹੋ ਸੋਫੇ ਉਤੇ ਬੈਠਨੇ ਓ ਜੋਗੇ ਨੀ ਛਡਣੇ
ਜੇਹੜੇ ਚੱਕ ਕੇ ਵੇਪਨ ਮੂਹਰੇ ਖੱੜੇ
ਦੇਟਸ ਰਾਈਟ!
ਹਾਈਡ ਏਡ ਸੀਕ ਪਹਿਲਾ ਯਾਰਾ ਨਾਲ
ਫੇਰ ਲੁੱਕਦੇ ਫਰਿੱਜ'ਚ ਵਿਚ ਵੜਦੇ
ਹੋ ਯਾਰੀ ਬਲਡ ਕਰਨ ਬੋਡੀ ਵਿਚੋ ਅਡ
ਵਾਰ ਕੰਡੇਆ ਤੇ ਕਿਰਚਾ ਦੇ ਸੇਹ ਜਾਨੇ ਆਂ
ਸਿੰਗਾ ਬੋਲਦਾ ਵੀਰੇ
ਹਾ!
ਤੇਰੇ ਵਾਰਗਾ ਡਿਗੀ ਚ ਪਾ ਕੇ
ਲੈ ਜਾਨੇ ਆ, ਲੈ ਜਾਨੇ ਆ
ਨੋ ਵਨਸ ਬੋਡੀ ਬੈਕ ਇਨ ਦਾ ਟਰੰਕ
ਹੋ ਸ਼ਕਲਾਂ ਤੋਂ ਰੀਠੇ, ਦਿਲ ਤੋ ਬਦਾਮ ਆਂ
ਲੋਕਾ ਵਿਚ ਘੁੰਮਦੇ ਆਂ, ਸਮਝੀ ਨ ਆਮ ਆਂ
ਨਕ ਫੜ ਚਪੇੜਾ ਸਿੰਗਾ ਓਹਦੇ ਮਾਰਦਾ
ਹੋ ਜੇਹੜਾ ਕੁੜੀਆ ਨੁ ਵੇਖ ਬਣੇ ਚੰਦ ਬਲਿਆ
ਹੋ ਮੇਰਿਆ ਯਾਰਾ ਦੇ ਬਾਰੇ ਬੋਲਿਆ ਜੇ ਕਦੇ
ਤੇਰੇ ਕਡੁਗਾ ਪਲਾਸ ਨਾਲ ਦੰਦ ਬਲੇਆ
ਹੋ ਯਾਰਾਂ ਦੇ, ਯਾਰਾਂ ਦੇ ਬਾਰੇ ਬੋਲਿਆ ਜੇ ਕਦੇ
ਤੇਰੇ ਕੰਡੁਗਾ ਪਲਾਸ ਨਾਲ ਦੰਦ ਬਲੇਆ
ਹੋ ਮੇਰੇਆ ਯਾਰਾ ਦੇ ਬਾਰੇ ਬੋਲਿਆ ਜੇ ਕਦੇ
ਤੇਰੇ ਕਡੁਗਾ ਪਲਾਸ ਨਾਲ ਦੰਦ ਬਲੇਆ
ਹੋ ਮੁੰਹਾ ਤੇ ਰੁਮਾਲ ਨਾਲ ਲੰਗਦੇ ਨਾ ਕੋਲੋ
ਵੈਰੀ ਕਰਦੀ ਆ ਫੀਲਿਗ ਸ਼ੇਮ ਸ਼ੇਮ ਨੀ
ਯੁ ਆਲਰੇਡੀ ਨੋ।
ਚੈਕ ਮੈਟ ਦੇ ਕੇ ਗਨ ਰਖ ਲੂ ਸਰਹਾਣੇ
ਏਹ ਕੋਇ ਹਾਥੀਆ ਤੇ, ਗੁਡੀਆ ਦੀ ਖੇਡ ਨੀ x
ਹੈਗੇ ਯਾਰ 5-7 ਪਰਧਾਨਗੀ ਚ ਲੱਤ
ਬਸ ਬਾਬੇ ਤੋ ਡਰੀ ਦ ਗਲ ਕਹਿ ਜਾਨੇ ਆਂ
ਤੇਰੇ ਵਰਗਾ ਡਿਗੀ ਚ ਪਾ ਕੇ
ਲੈ ਜਾਨੇ ਆ, ਲੈ ਜਾਨੇ ਆ
ਤੇਰੇ ਵਰਗੇ ਚੱਕੇ ਆਂ ਕਈ ਯਾਰ ਨੇ
ਜੇਹੜੀ ਮੰਗਵੀ ਗੱਡੀ ਤੇ ਮਾਨ ਕਰਦੈ
ਲਾਗੇ ਲਗਨ ਨੀ ਦਿੰਦਾ ਮੇਰੀ ਥਾਰ ਨੇ x
ਬੜੀ ਕਰਦਾ ਏ ਚੌੜ, ਫਿਰ ਲਗਦੀ ਆ ਦੋੜ
ਅਸੀ ਦੇਖ ਕੇ ਸ਼ਿਕਾਰ ਪਿਛੇ ਪੈ ਜਾਨੇ ਆ
ਹਾ!
ਤੇਰੇ ਵਰਗਾ ਡਿਗੀ ਚ ਪਾ ਕੇ
ਲੈ ਜਾਨੇ ਆ, ਲੈ ਜਾਨੇ ਆ
ਮੋਫਿਉਜਨ ਬੇਬੀ!
ਹੋ ਸੋਫੇ ਉਤੇ ਬੈਠਨੇ ਓ ਜੋਗੇ ਨੀ ਛਡਣੇ
ਜੇਹੜੇ ਚੱਕ ਕੇ ਵੇਪਨ ਮੂਹਰੇ ਖੱੜੇ
ਦੇਟਸ ਰਾਈਟ!
ਹਾਈਡ ਏਡ ਸੀਕ ਪਹਿਲਾ ਯਾਰਾ ਨਾਲ
ਫੇਰ ਲੁੱਕਦੇ ਫਰਿੱਜ'ਚ ਵਿਚ ਵੜਦੇ
ਹੋ ਯਾਰੀ ਬਲਡ ਕਰਨ ਬੋਡੀ ਵਿਚੋ ਅਡ
ਵਾਰ ਕੰਡੇਆ ਤੇ ਕਿਰਚਾ ਦੇ ਸੇਹ ਜਾਨੇ ਆਂ
ਸਿੰਗਾ ਬੋਲਦਾ ਵੀਰੇ
ਹਾ!
ਤੇਰੇ ਵਾਰਗਾ ਡਿਗੀ ਚ ਪਾ ਕੇ
ਲੈ ਜਾਨੇ ਆ, ਲੈ ਜਾਨੇ ਆ
ਨੋ ਵਨਸ ਬੋਡੀ ਬੈਕ ਇਨ ਦਾ ਟਰੰਕ
ਹੋ ਸ਼ਕਲਾਂ ਤੋਂ ਰੀਠੇ, ਦਿਲ ਤੋ ਬਦਾਮ ਆਂ
ਲੋਕਾ ਵਿਚ ਘੁੰਮਦੇ ਆਂ, ਸਮਝੀ ਨ ਆਮ ਆਂ
ਨਕ ਫੜ ਚਪੇੜਾ ਸਿੰਗਾ ਓਹਦੇ ਮਾਰਦਾ
ਹੋ ਜੇਹੜਾ ਕੁੜੀਆ ਨੁ ਵੇਖ ਬਣੇ ਚੰਦ ਬਲਿਆ
ਹੋ ਮੇਰਿਆ ਯਾਰਾ ਦੇ ਬਾਰੇ ਬੋਲਿਆ ਜੇ ਕਦੇ
ਤੇਰੇ ਕਡੁਗਾ ਪਲਾਸ ਨਾਲ ਦੰਦ ਬਲੇਆ
ਹੋ ਯਾਰਾਂ ਦੇ, ਯਾਰਾਂ ਦੇ ਬਾਰੇ ਬੋਲਿਆ ਜੇ ਕਦੇ
ਤੇਰੇ ਕੰਡੁਗਾ ਪਲਾਸ ਨਾਲ ਦੰਦ ਬਲੇਆ
ਹੋ ਮੇਰੇਆ ਯਾਰਾ ਦੇ ਬਾਰੇ ਬੋਲਿਆ ਜੇ ਕਦੇ
ਤੇਰੇ ਕਡੁਗਾ ਪਲਾਸ ਨਾਲ ਦੰਦ ਬਲੇਆ
ਹੋ ਮੁੰਹਾ ਤੇ ਰੁਮਾਲ ਨਾਲ ਲੰਗਦੇ ਨਾ ਕੋਲੋ
ਵੈਰੀ ਕਰਦੀ ਆ ਫੀਲਿਗ ਸ਼ੇਮ ਸ਼ੇਮ ਨੀ
ਯੁ ਆਲਰੇਡੀ ਨੋ।
ਚੈਕ ਮੈਟ ਦੇ ਕੇ ਗਨ ਰਖ ਲੂ ਸਰਹਾਣੇ
ਏਹ ਕੋਇ ਹਾਥੀਆ ਤੇ, ਗੁਡੀਆ ਦੀ ਖੇਡ ਨੀ x
ਹੈਗੇ ਯਾਰ 5-7 ਪਰਧਾਨਗੀ ਚ ਲੱਤ
ਬਸ ਬਾਬੇ ਤੋ ਡਰੀ ਦ ਗਲ ਕਹਿ ਜਾਨੇ ਆਂ
ਤੇਰੇ ਵਰਗਾ ਡਿਗੀ ਚ ਪਾ ਕੇ
ਲੈ ਜਾਨੇ ਆ, ਲੈ ਜਾਨੇ ਆ
Preview Song Lyrics
Tags:-
latest Punjabi songs, trunk new song, trunk by singga new song, latest singga song, Punjabi songs.